ਲੱਖ ਦੀ ਲਾਹਨਤ ਸਿਸਟਮ ‘ਤੇ! ਬੇੜਾ ਗਰਕ ਗਿਆ ਇਨਸਾਨੀਅਤ ਦਾ, ਕੋਰੋਨਾ ਕੋਰੋਨਾ ਕਰਕੇ ਪੂਰਾ ਪਰਿਵਾਰ ਟੰਗਟਾ ਸੂਲੀ ‘ਤੇ, ਕੋਈ ਇੱਦਾਂ ਕੋਵੇਂ ਕਰ ਸਕਦਾ ਹੈ ਜਿਉਂਦੇ ਜਾਗਦੇ ਇਨਸਾਨਾਂ ਨਾਲ?
ਫਤਹਿਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) :- ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਪੈਂਦੇ ਪਿੰਡ ਬ੍ਰਾਹਮਣ ਮਾਜਰਾ ਅੰਦਰਲੇ ਸ਼ਮਸ਼ਾਨ ਘਾਟ ਨਜ਼ਦੀਕ ਰੇਲਵੇ ਵਿਭਾਗ ਦੀ ਇੱਕ ਸੁਨਸਾਨ ਪਈ ਪੁਲੀ ਥੱਲੇ ਇੱਕ ਪਰਿਵਾਰ
