Htv Punjabi
Punjab Video

ਵੀਡੀਓ ਬਣਾਉਦੇ ਬਣਾਉਂਦੇ ਨੂਰ ਨੇ ਲਾਈ ਸੀਪ, ਪੁਲਿਸ ਉਣ ਦੇਖ ਤਾਸ਼ ਦੇ ਪੱਤਿਆਂ ਵਾਂਗ ਖਿੰਡੇ ਲੋਕ, ਫੇਰ ਦੇਖੋ ਤਾਸ਼ ਖੇਡਣ ਵਾਲਿਆਂ ਨਾਲ ਪੁਲਿਸ ਨੇ ਕੀ ਕੰਮ ਕੀਤਾ

ਨਿਊਜ਼ ਡੈਸਕ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਟਿੱਕ-ਟੌਕ ਸਟਾਰ ਸੰਦੀਪ ਤੇ ਨੂਰ ਦੀ ਇੱਕ ਵੀਡੀਓ ਨੇ ਧਮਾਲਾਂ ਪਾ ਰੱਖੀਆਂ ਨੇ, ਕਾਰਨ ਐ ਕਰਫਿਊ ਤੇ ਤਾਲਾਬੰਦੀ ਦੇ ਇਸ ਮਾਹੌਲ ‘ਚ ਬਣਾਈ ਗਈ ਵੀਡੀਓ ਦੇ ਵਿਚਲੇ ਹਾਲਤ । ਦੱਸ ਦਈਏ ਕਿ ਇਸ ਵਿੱਚ ਮੋਗਾ ਪੁਲਿਸ ਦੇ ਡੀਐਸਪੀ ਰਮਨਦੀਪ ਭੁੱਲਰ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲੱਗਦਾ ਹੈ ਕਿ ਸ਼ੁਰੂ ਵਿੱਚ ਹੀ ਨੂਰ ਕਿਸੇ ਘਰ ਦੀ ਛੱਤ ‘ਤੇ ਖੜ੍ਹੀ ਹੈ ਤੇ ਹੇਠਾਂ ਵਿਹੜੇ ‘ਚ ਬੈਠੇ ਕੁਝ ਬੰਦੇ ਇਕੱਠੇ ਹੋਕੇ ਚੌਂਕੜੀ ਮਾਰੀ ਤਾਸ਼ ਖੇਡ੍ਹ ਰਹੇ ਨੇ।
ਪਹਿਲਾਂ ਤਾਂ ਨੂਰ ਛੱਤ ਉੱਤੋਂ ਦੀ ਹੀ ਉੱਚੀ ਸਾਰੀ ਹਾਕ ਮਾਰ ਕੇ ਤਾਸ਼ ਖੇਡ੍ਹਦੇ ਬੰਦਿਆਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਪਤਾ ਨੀ ਲੱਗਦਾ ਕਿ ਕਰਫਿਊ ਲੱਗਾ ਪਿਐ ? ਇਕੱਠੇ ਹੋਕੇ ਤਾਸ਼ ਖੇਡ੍ਹੀ ਜਾਂਦੇ ਹੋ ? ਇਸ ‘ਤੇ ਉਸਨੂੰ ਤਾਸ਼ ਖੇਡ੍ਹਣ ਵਾਲਿਆਂ ਤੋਂ ਜਦੋਂ ਪੁੱਠਾ ਜਵਾਬ ਮਿਲਦਾ ਹੈ, ਤਾਂ ਉਹ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਡੀਐਸਪੀ ਮੋਗਾ ਰਮਨਦੀਪ ਭੁੱਲਰ ਨੂੰ ਫੋਨ ਕਰ ਦੇਂਦੀ ਹੈ ਜੋ ਕੁਝ ਹੀ ਪਲਾਂ ਅੰਦਰ ਆਪਣੀ ਪੁਲਿਸ ਪਾਰਟੀ ਸਮੇਤ ਉਸ ਜਗ੍ਹਾ ਰੇਡ ਮਾਰ ਦੇਂਦੇ ਨੇ ਜਿਥੇ ਲੋਕ ਤਾਸ਼ ਖੇਡ੍ਹ ਰਹੇ ਸੀ।  
ਫੇਰ ਅੱਗੇ ਕੀ ਹੋਇਆ ? ਪੁਲਿਸ ਨੂੰ ਦੇਖਕੇ ਤਾਸ਼ ਖੇਡ੍ਹਣ ਵਾਲਿਆਂ ਤੇ ਪਿੰਡ ਦੇ ਲੋਕਾਂ ਦੀ ਕੀ ਹਾਲਤ ਹੋਈ ? ਪੁਲਿਸ ਵਾਲਿਆਂ ਨੇ ਤਾਸ਼ ਖੇਡ੍ਹਣ ਵਾਲਿਆਂ ਦਾ ਕੀ ਹਾਲ ਕੀਤਾ ? ਤੇ ਵੀਡੀਓ ਦੇ ਅੰਤ ਵਿੱਚ ਕੀ ਅਜਿਹਾ ਹੋਇਆ ਕਿ ਲੋਕ ਸੋਚਣ ਲਈ ਮਜਬੂਰ ਹੋ ਗਏ ਇਹ ਤੇ ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..

Related posts

ਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਲੈਕੇ ਛਿੜਿਆ ਨਵਾਂ ਵਿਵਾਦ, ਅਸਤੀਫਾ ਦਿੱਤਾ, ਸਰਕਾਰ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ!

Htv Punjabi

ਸੁਮੇਧ ਸੈਣੀ ਨੂੰ ਜੇਲ਼੍ਹ ਭੇਜਣ ਲਈ ਪੰਜਾਬ ਸਰਕਾਰ ਨੇ ਦੇਖੋ ਕੀ ਕੱਢਿਆ ਨਵਾਂ ਢੰਗ!!

Htv Punjabi

ਹੁਣੇ-ਹੁਣੇ ਅੰਮ੍ਰਿਤਪਾਲ ‘ਤੇ ਹੋਏ ਹਮਲੇ ਦੀ ਵੀਡੀਓ ਆਈ ਸਾਹਮਣੇ

htvteam

Leave a Comment