ਯੂਪੀ ਦਾ ਮੁੰਡਾ ਜਲੰਧਰ ਦੀ ਕੁੜੀ ਨੂੰ ਲੈ ਗਿਆ ਕਿਡਨੇਪ ਕਰਕੇ
ਪੀੜਤ ਪਰਿਵਾਰ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ
ਪੁਲਿਸ ਨੇ ਯੂਪੀ ਤੋਂ ਕੁੜੀ ਬਰਾਮਦ ਕਰਕੇ ਪਰਿਵਾਰ ਦੇ ਕੀਤੀ ਹਵਾਲੇ
ਪਰਿਵਾਰ ਨੇ ਪੁਲਿਸ ਦੇ ਹਾਰ ਪਾ ਕੇ ਕੀਤਾ ਧੰਨਵਾਦ
UP ਦੇ ਪ੍ਰਵਾਸੀਆ ਦੀ ਵਧੀ ਹਿਮਤ! ਕੀਤਾ ਹੋਰ ਕਾਂਡ?
ਹੁਣ ਜਲੰਧਰ ਦੀ ਨਾਬਾਲਗ ਕੁੜੀ ਨੂੰ ਪ੍ਰਵਾਸੀ ਲੈ ਗਿਆ ਭਜਾਕੇ?
ਪੁਲਿਸ ਨੇ ਬੰਨ੍ਹੀ ਪ੍ਰਵਾਸੀ ਦੀ ਹਨ੍ਹੇਰੀ, ਦੇਖੋ ਕੀਤਾ ਕਾਬੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..