Htv Punjabi
Crime Punjab Video

10 ਮੁੰਡੇ ਬੇਸਮੈਂਟ ਚ ਦੇਖੋ ਕੀ ਕਰਦੇ ਫੜ੍ਹੇ ?

ਨਕੋਦਰ ਪੁਲਿਸ ਵੱਲੋਂ ਵੱਡੀ ਕਾਰਵਾਈ
10 ਮੁੰਡਿਆਂ ਨੂੰ ਬੇਸਮੈਂਟ ਚੋਂ ਕੀਤਾ ਗ੍ਰਿਫਤਾਰ
ਪਿਸਟਲ ਹੋਏ ਬਰਾਮਦ, ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਫ਼ਿਰਾਕ ਚ ਸੀ
ਨਕੋਦਰ ਵਿਖੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਦਸ ਨੌਜਵਾਨਾਂ ਨੂੰ ਦੋ ਪਿਸਟਲ ਸਮੇਤ ਪੁਲਿਸ ਨੇ ਕਾਬੂ ਕੀਤਾ,,,,,ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਸਿਟੀ ਥਾਣਾ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਸ਼ੰਕਰ ਰੋਡ ਤੇ ਬੇਸਮੈਂਟ ਦੇ ਵਿੱਚ ਰੇਡ ਕੀਤੀ ਗਈ ਜਿਸ ਵਿੱਚ ਕੁਝ ਨੌਜਵਾਨ ਜੋ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਨੌਜਵਾਨਾਂ ਕੋਲੋਂ ਦੋ ਪਿਸਟਲ ਅਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਅਤੇ ਇਹਨਾਂ ਨੌਜਵਾਨਾਂ ਨੂੰ ਹੋਰ ਹਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕਿਸੇ ਗੈਂਗ ਦੇ ਨਾਲ ਕੋਈ ਸੰਬੰਧ ਤਾਂ ਨਹੀਂ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਕੀ ਕਹੋਗੇ ਅਜਿਹੇ ਲੋਕਾਂ ਬਾਰੇ ?

htvteam

ਆਹ ਦੇਖੋ ਜਗਾੜੀ ਬੰਦੇ ਸਰਕਾਰੀ ਬਿਜਲੀ ਤੇ ਕੁੰਡੀ ਪਾ ਕੇ ਈ ਰਿਕਸ਼ਾ ਚਾਰਜ ਕਰਨ ਦਾ ਬਿਜਨਸ ਖੋਲੀ ਬੈਠੇ ਸਨ, ਫੜੇ ਗਏ

Htv Punjabi

ਕਾਰ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਇੱਕ ਦੀ ਮੌਤ; ਦੇਖੋ ਵੀਡੀਓ

htvteam

Leave a Comment