Punjab VideoZOMATO ਕੰਪਨੀ ‘ਚ ਖਾਣੇ ਦੀ ਡਿਲੀਵਰੀ ਕਰਨੀ ਨੌਜਵਾਨ ਨੂੰ ਪੈ ਗਈ ਮਹਿੰਗੀ ਆਰਡਰ ਦੇਣ ਗਏ ਨੌਜਵਾਨ ਨਾਲ ਦੇਖੋ ਕਿ ਹੋਇਆ by htvteamDecember 27, 2021December 27, 20210753 Share0 ਮਾਮਲਾ ਹੈ ਜਲੰਧਰ ਦਾ, ਜਿੱਥੇ ਪਿੰਡ ਜੌਹਲ ਦਾ ਰਹਿਣ ਵਾਲਾ ਸੁਖਜਿੰਦਰ ਸਿੰਘ ਸੁੱਖੀ ਨਾਂ ਦਾ ਨੌਜਵਾਨ ਜ਼ੋਮੈਟੋ ਕੰਪਨੀ ‘ਚ ਡਿਲੀਵਰੀ ਬੋਆਏ ਦੇ ਤੌਰ ਤੇ ਕੰਮ ਕਰਦਾ ਸੀ | ਬੀਤੀ ਰਾਤ ਇਸਨੂੰ ਫ਼ੂਡ ਡਿਲਿਵਰੀ ਦਾ ਇੱਕ ਆਰਡਰ ਮਿਲਦਾ ਹੈ, ਬਸ ਉਹ ਆਰਡਰ ਹੀ ਇਸ ਦਾ ਕਾਲ ਸਾਬਤ ਹੋ ਜਾਂਦਾ ਹੈ |