Htv Punjabi
Punjab Video

ਅਕਾਲ ਫਿਲਮ ਦੇ ਵਿੱਚ ਅਜਿਹਾ ਕੀ? ਜਿਸਨੂੰ ਦੇਖ ਭੜਕੇ ਸਿੱਖ

ਫਿਲਮ ਅਕਾਲ ਨੂੰ ਲੈ ਕੇ ਲੁਧਿਆਣਾ ਚ ਸਿੱਖ ਜਥੇਬੰਦੀਆਂ ਚ ਰੋਸ਼

ਕਿਹਾ ਸਿੱਖਾਂ ਦੇ ਕਿਰਦਾਰ ਨੂੰ ਇਸ ਫਿਲਮ ਚ ਕੀਤਾ ਗਿਆ ਪੇਸ਼
ਫਿਲਮ ਤੇ ਰੋਕ ਲਗਾਉਣ ਦੀ ਵੀ ਕੀਤੀ ਮੰਗ
ਲੁਧਿਆਣਾ ਦੇ ਵੇਵ ਮਾਲ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਇਸ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਨਸ਼ਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਕਿਸੇ ਵੀ ਗ੍ਰੰਥ ਵਿੱਚ ਨਹੀਂ ਹੈ ਕਿ ਸਿੱਖਾਂ ਦੇ ਗ੍ਰੰਥ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਗਿੱਪੀ ਗਰੇਵਾਲ ਆਪਣੇ ਗਾਣਿਆਂ ਤੇ ਕੁੜੀਆਂ ਨੂੰ ਪਰਫੋਰਮ ਕਰਵਾਉਂਦਾ ਹੈ ਅਤੇ ਇਸ ਦੇ ਨਾਲ ਹੀ ਉਸ ਵੱਲੋਂ ਹੁਣ ਆਪਣੀ ਸਿੱਖੀ ਬਾਣੇ ਵਿੱਚ ਕਿਰਦਾਰ ਨੂੰ ਨਿਭਾਇਆ ਗਿਆ ਹੈ ਉਹਨਾਂ ਕਿਹਾ ਕਿ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਇਹ ਬਣੀ ਫਿਲਮ ਤੇ ਉਹਨਾਂ ਨੂੰ ਇਤਰਾਜ਼ ਹੈ ਉਹਨਾਂ ਕਿਹਾ ਕਿ ਇਸ ਫਿਲਮ ਨੂੰ ਉਹ ਸਿਨੇਮਾ ਘਰਾਂ ਵਿੱਚ ਨਹੀਂ ਲੱਗਣ ਦੇਣਗੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਫਿਲਮ ਨੂੰ ਲੈ ਕੇ ਉਹਨਾਂ ਸੰਬੰਧਿਤ ਸਿਨੇਮਾ ਹਾਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਚ ਰੋਸ਼ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਖੇਤਾਂ ਨੂੰ ਬਰਬਾਦ ਕਰਨ ਦਾ ਚੱਲ ਰਿਹਾ ਸੀ ਧੰਦਾ

htvteam

ਨਸ਼ੇੜੀ ਡਰਾਈਵਰ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਮੰਜੇ ਦੇ ਪਾਵੇ ਨਾਲ ਮਾਰ ਕੇ ਕੀਤੀ ਹੱਤਿਆ

Htv Punjabi

CM ਦਾ ਸ਼ਰਾਬ ਪੀ ਪੀ ਦਿਮਾਗ ਹੋਇਆ ਥੋਥਾ, ਨਿਕਲਿਆ ਪੰਜਾਬ ਦਾ ਗਦਾਰ

htvteam

Leave a Comment