Htv Punjabi
Punjab Video

ਅਕਾਲੀ ਲੀਡਰ ਦਾ ਐਲਾਨ, ਨਹੀਂ ਕਰਨਗੇ ਅਫਸਰਸ਼ਾਹੀ ?

ਲੋਕਾ ਸਭਾ ਚੌਣਾ 2024 ਦੀ ਚੌਣ ਵਾਸਤੇ ਅੰਮ੍ਰਿਤਸਰ ਤੋ ਲੋਕਸਭਾ ਚੋਣਾ ਦੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੌਸ਼ੀ ਵਲੋ ਨਾਮਾਂਕਨ ਪਤਰ ਭਰਨ ਪਹੁੰਚਿਆ ਗਿਆ ਅਤੇ ਉਹ ਆਪਣੇ ਸਾਥੀਆ ਦੇ ਕਾਫਲੇ ਨਾਲ ਨਾਮਾਂਕਨ ਭਰਨ ਪਹੁੰਚੇ।ਇਸ ਮੌਕੇ ਗਲਬਾਤ ਕਰਦੀਆ ਉਹਨਾ ਕਿਹਾ ਕਿ ਮੈ ਜਨਤਾ ਦਾ ਸੇਵਕ ਹਾ ਅਤੇ ਕਿਸਾਨ ਵੀਰਾਂ ਦੀ ਹਿਮਾਇਤ ਕਰਦਿਆ ਬੀਜੇਪੀ ਛਡੀ ਸੀ ਪਰ ਅਜ ਵੀ ਸ੍ਰੋਮਣੀ ਅਕਾਲੀ ਦਲ ਵਿਚ ਰਹਿ ਲੋਕਾ ਦੀ ਸੇਵਾ ਲਈ ਵਚਨਬੱਧ ਹਾਂ ਅਤੇ ਹਮੇਸ਼ਾ ਰਹਾਂਗਾ ਮੇਰਾ ਵਤੀਰਾ ਕੋਈ ਬੀਜੇਪੀ ਦੇ ਅਫਸਰਸ਼ਾਹੀ ਉਮੀਦਵਾਰ ਵਾਲਾ ਨਹੀ ਜੋ ਹੁਣ ਤੋ ਹੀ ਲੋਕਾ ਨੂੰ ਅਤੇ ਵਰਕਰਾ ਨੂੰ ਦਬਕੇ ਮਾਰ ਰਿਹਾ,,,,,,,

ਇਸ ਮੌਕੇ ਅਨਿਲ ਜੌਸ਼ੀ ਦੀ ਨੁਮਾਇੰਦਗੀ ਭਰਨ ਨਾਲ ਪਹੰਚੇ ਬਿਕਰਮ ਮਜੀਠੀਆ ਨੇ ਕਿਹਾ ਕੀ ਜਿਹੜੇ ਮੌਕਾ ਪ੍ਰਸਤ ਲੋਕਾ ਨਾ ਝੂਠੇ ਵਾਅਦੇ ਕਰਨ ਤੋ ਇਲਾਵਾ ਕੋਈ ਕੰਮ ਨਹੀ ਕਰਦੇ ਜਨਤਾ ਉਹਨਾ ਨੂੰ ਜਵਾਬ ਪੁਛੇਗੀ ਅਤੇ ਫਤਵਾ ਉਹਨਾ ਗੁਰੂ ਦੇ ਸਚੇ ਸੁਚੇ ਸੇਵਾਦਾਰਾ ਨੂੰ ਮਿਲਣਾ ਤੇਅ ਹੈ।

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰਾਂ ਵੱਲੋਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਕਾਂਡ ‘ਤੇ ਰਾਜ ਤੋਂ ਬਾਹਰ ਟਰਾਇਲ ‘ਤੇ ਸੁਣਵਾਈ 23 ਮਾਰਚ ਤੱਕ ਸਥਗਿਤ

Htv Punjabi

AG ਦੀ ਨਿਯੁਕਤੀ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਤੇ ਚੁਕੇ ਸਵਾਲ

htvteam

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

htvteam

Leave a Comment