Htv Punjabi
Crime Punjab Video

ਅਚਾਨਕ ਘਰ ਦੇ ਬਾਹਰ ਆਉਣ ਲੱਗੀਆਂ ਅਜੀਬ ਆਵਾਜ਼ਾਂ

ਲੁਧਿਆਣਾ ਚ ਫਾਇਰਿੰਗ ਦਾ ਮਾਮਲਾ
ਬਦਮਾਸ਼ਾਂ ਨੇ ਘਰ ਤੇ ਚਲਾਈਆਂ ਗੋਲੀਆਂ
ਸੀਸੀਟੀਵੀ ਚ ਕੈਦ ਹੋਈ ਘਟਨਾ
ਪਰਿਵਾਰ ਚ ਸਹਿਮ ਦਾ ਮਾਹੌਲ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਲੁਧਿਆਣਾ ਦੇ ਕਿਚਲੂ ਨਗਰੀ ਇਲਾਕੇ ਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੀਏ ਕਿ ਬਾਈਕ ਸਵਾਰ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਘਟਨਾ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਹੈ ਫਿਲਹਾਲ ਪੁਲਿਸ ਨੂੰ ਇਸ ਸਬੰਧੀ ਪਰਿਵਾਰ ਨੇ ਸੂਚਨਾ ਦਿੱਤੀ ਹੈ ਜਿਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਧਰ ਪਰਿਵਾਰ ਦੇ ਦੱਸਣ ਮੁਤਾਬਕ ਬੀਤੀ ਰਾਤ ਦੀ ਇਹ ਘਟਨਾ ਹੈ ਜਦੋਂ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ ਉਹਨਾਂ ਕਿਹਾ ਕਿ ਦੋ ਬਦਮਾਸ਼ਾਂ ਵੱਲੋਂ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਬਾਵਜੂਦ ਇਸਦੇ ਉਹਨਾਂ ਦੇ ਮਨ ਵਿੱਚ ਸਹਿਮ ਦਾ ਮਾਹੌਲ ਹੈ। ਉਧਰ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਇਸ ਵਿਸ਼ੇ ਚ ਜਾਂਚ ਦੀ ਗੱਲ ਕਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਸਤੇ ‘ਚ ਜਾਣ-ਆਉਣ ਸਮੇਂ ਰੱਖੋ ਧਿਆਨ ਆਹ ਦੇਖੋ ਮੁੰਡੇ ਕੀ ਕਰਗੇ ?

htvteam

ਪਿਸ਼ਾਬ ਕਰਨ ਜਾ ਰਹੇ ਬਜ਼ੁਰਗ ਨਾਲ ਮੁੰਡਿਆਂ ਦੀ ਕਰਤੂਤ

htvteam

ਮੁੰਡਾ ਆਪਣੀ ਘਰਵਾਲੀ ਛੱਡ ਬਾਹਰ ਕੁੜੀਆਂ ਖਾਂਦਾ ਖੇਹ

htvteam

Leave a Comment