Htv Punjabi
Punjab Video

ਅਜਿਹੇ ਗੁਆਂਢੀਆਂ ‘ਤੋਂ ਬਚਾਕੇ ਰੱਖੋ ਆਪਣੀਆਂ ਧੀ ‘ਆਂ ਭੈ ‘ਣਾਂ

ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਬੈਠੇ ਮੁੰਡੇ ਤੇ ਐਸਾ ਆਸ਼ਕੀ ਅਤੇ ਹਬਸ ਦਾ ਭੂਤ ਸਵਾਰ ਹੋਇਆ ਕੀ ਆਪਣੇ ਹੀ ਪਿੰਡ ਦੇ ਗੁਆਂਢ ਚ ਰਹਿੰਦੀ ਕੁੜੀ ਨੂੰ ਘਰਵਾਲੀ ਬਨਾਉਂਣ ਨੂੰ ਫਿਰਦਾ ਸੀ ਪੁਲਿਸ ਦੇ ਮੁਤਾਬਿਕ ਇਹ ਮੁੰਡਾ ਉਸ ਕੁੜੀ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਮਾਰਕੇ ਅਤੇ ਵਿਆਹ ਦਾ ਝਾਂਸਾ ਦੇਕੇ ਕੁੜੀ ਨੂੰ ਘਰੋਂ ਬਾਹਰ ਲੈ ਜਾਂਦਾ ਹੈ ਅਤੇ ਫਿਰ ਉਸਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਜਿਸਦਾ ਪਤਾ ਚੱਲਦੇ ਹੀ ਪਿੰਡ ਦੇ ਵਿੱਚ ਹਾਹਕਾਰ ਮੱਚ ਗਈ ਜਿਸਤੋਂ ਬਾਅਦ ਕੁੜੀ ਦੀ ਮਾਂ ਦੀ ਸ਼ਕਾਇਤ ਉਪਰੰਤ ਪੁਲਿਸ ਨੇ ਏਸ ਨੂੰ ਕਾਬੂ ਕਰ ਲਿਆ ਅੱਗੇ ਅਧਿਕਾਰੀ ਨੇ ਦੱਸਿਆ ਉਹ ਤਾਂ ਤੁਸੀ ਸੋਚਾਂ ਵਿੱਚ ਪੈ ਜਾਵੋਗੇ,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਐ ਕੀ ਨੌਜਵਾਨ ਦਾ ਨਾਮ ਬੱਲੂ ਰਾਜਪੂਤ ਹੈ ਜਿਸਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਆਹ ਕੀ ਹੋਣ ਲੱਗਿਆ ?

htvteam

ਨਸ਼ੇ ‘ਚ ਟੱਲੀ ਥਾਣੇਦਾਰ ਨੇ ਮਾਵਾਂ ਧੀਆਂ ਨਾਲ ਸ਼ਰੇਆਮ ਕਰਤਾ ਧੱਕਾ

htvteam

ਆਹ ਹਾਲ ਐ ਸਾਡੇ ਦੇਸ਼ ਦੇ ਖਿਡਾਰੀਆਂ ਦਾ! ਰਾਸ਼ਟਰੀ ਵੇਟ ਲਿਫਟਿੰਗ ਖਿਡਾਰਨ ਸਾਈਕਲ ‘ਤੇ ਗਲੀ ਗਲੀ ਜਾਕੇ ਕਰ ਰਹੀ ਐ ਆਹ ਕੰਮ

Htv Punjabi

Leave a Comment