Htv Punjabi
Punjab Video

ਦੇਖੋ ਹਸਪਤਾਲ ਦੇ ਬਾਹਰ ਸਿੱਧੂ ਦੇ ਫੈਨਜ਼ ਨੇ ਬੰਨ੍ਹੇ ਰੰਗ

ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੀਆਂ ਨੇ ਜਿੱਥੋਂ ਦੇ ਜਿੰਦਲ ਹਾਰਟ ਹਸਪਤਾਲ ਵਿੱਚ ਦਾਖਲ ਮਾਤਾ ਚਰਨ ਕੌਰ ਹੋਰਾਂ ਦੀ ਸਾਰ ਲੈਣ ਲਈ ਫਿਲਮੀ ਅਦਾਕਰ ਹੋਬੀ ਧਾਲੀਵਾਲ ਪਹੁੰਚੇ ਹਨ ਉੱਥੇ ਬਠਿੰਡੇ ਜਿਲ੍ਹੇ ਦੀਆਂ ਸਿਆਸੀ ਹਸਤੀਆਂ ਨੇ ਵੀ ਹਸਪਤਾਲ ਵਿੱਚ ਦਸਤਕ ਦਿੱਤੀ ਐ ਏਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਨੂੰ ਚਾਹੁੰਣ ਵਾਲਿਆਂ ਦੇ ਮੂੰਹ ਲੱਡੂਆਂ ਨਾਲ ਮਿੱਠੇ ਕਰਵਾਏ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਬੀ ਧਾਲੀਵਾਲ ਹੋਰਾਂ ਨੇ ਕਿਹਾ ਕੀ ਲਟੈਲ ਵਰਗੇ ਗਬਰੂ ਪੁੱਤ ਦੇ ਜਹਾਨ ਤੋਂ ਚੱਲ ਜਾਣ ਤੋਂ ਬਾਅਦ ਏਸ ਉਮਰ ਵਿੱਚ ਫਿਰ ਪੁੱਤ ਨੂੰ ਜ਼ਮਨ ਦੇਣਾ ਮਾਤਾ ਚਰਨ ਕੌਰ ਦੀ ਏਸ ਮਮਤਾ ਦੀ ਸ਼ਲਾਘਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ,,,,,,,,

ਏਸ ਮੌਕੇ ਹੋਬੀ ਧਾਲੀਵਾਲ ਨੇ ਪਰਮਾਤਮਾ ਅੱਗੇ ਇਹੀ ਗੁਜ਼ਾਰਿਸ਼ ਕੀਤੀ ਐ ਕੀ ਵਾਹਿਗੁਰੂ ਸਿੱਧੂ ਦੇ ਛੋਟੇ ਭਰਾ ਦੀ ਜੜ੍ਹਾ ਮਜਬੂਤ ਕਰਕੇ ਤੇ ਉਸਨੂੰ ਕਿਸੇ ਵੀ ਪਰਕਾਰ ਦੀ ਤੱਤੀ ਹਵਾ ਨਾ ਲੱਗੇ ਤੇ ਪਰਿਵਾਰ ਹਮੇਸ਼ਾ ਚੜਦੀ ਕਲਾ ਚ ਰਹੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕਾ ਪਿਓ ਆਪਣੀ ਨਾਬਾਲਗ ਧੀ ਨਾਲ ਕਰ ਗਿਆ ਧੱਕਾ !

htvteam

MLA ਸਾਬ ਨੇ ਦੁਕਾਨਦਾਰ ਦੀ ਕਰਤੀ ਬੇਇੱਜ਼ਤੀ; ਸੜਕ ਬਣਾਉਣ ਲਈ ਕੀਤਾ ਸੀ ਫੋਨ

htvteam

ਆਪਣੀ ਗੋਦ ਹਰੀ ਕਰਨ ਲਈ ਜਨਾਨੀ ਨੇ ਲਾਈਆਂ ਸਾਰੀਆਂ ਸ਼ਰਮਾਂ; ਦੇਖੋ ਵੀਡੀਓ

htvteam

Leave a Comment