Htv Punjabi
Punjab

ਅਰਵਿੰਦਰ ਸਿੰਘ ਲਾਡੀ ਦੇ ਪਿਤਾ ਸੰਤ ਬਚਿੱਤਰ ਸਿੰਘ ਭੁਰਜੀ ਦਾ ਦੇਹਾਂਤ

ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਦਲੀਪ ਸਿੰਘ ਦੇ ਸੇਵਕ ਅਰਵਿੰਦਰ ਸਿੰਘ ਲਾਡੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸੰਤ ਬਚਿੱਤਰ ਸਿੰਘ ਭੁਰਜੀ ਜੋ ਕੇ ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਦਲੀਪ ਸਿੰਘ ਦੇ ਸੇਵਕ ਸਨ ਅਕਾਲ ਚਲਾਣਾ ਕਰ ਗਏ | ਇਸ ਮੌਕੇ ਪਰਿਵਾਰਿਕ ਮੈਂਬਰਾਂ ਨਾਲ ਰਾਜਨੀਤਕ ਅਤੇ ਸੰਤ ਸਮਾਜ ਸੇਵੀਆਂ ਨੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਰਵਿੰਦਰ ਸਿੰਘ ਲਾਡੀ ਨੇ ਦੱਸਿਆ ਕੇ ਉਨ੍ਹਾਂ ਦੇ ਪਿਤਾ ਸੰਤ ਬਚਿੱਤਰ ਸਿੰਘ ਭੁਰਜੀ ਜੀ ਦਾ ਅੰਤਿਮ ਸੰਸਕਾਰ ਅੱਜ 17 ਮਾਰਚ ਨੂੰ ਅਰੋੜਾ ਪੈਲੇਸ ਲੁਧਿਆਣਾ ਸ਼ਮਸ਼ਾਨ ਘਾਟ ਵਿਖੇ ਹੋਵੇਗਾ |

Related posts

ਕੜਾਕੇ ਦੀ ਠੰਡ ਕਿਸਾਨਾਂ ਲਈ ਖਤਰਨਾਕ !

htvteam

ਡੱਲੇਵਾਲ ਦਾ ਨਵਾਂ ਐਕਸ਼ਨ? ਪੀਤਾ ਦੋ ਤਰ੍ਹਾਂ ਦਾ ਪਾਣੀ

htvteam

10 ਰੁਪਏ ਲਾਓ ਖਾਜ-ਖੁਜਲੀ, ਦਾਦ ਦੀ ਜੜ੍ਹ ਹਮੇਸ਼ਾ ਲਈ ਮੁਕਾਓ

htvteam