Htv Punjabi
Punjab Video

ਅਸਮਾਨੀ ਉੱਡਦੀ ਤਸ਼ਤਰੀ ਦੇਖ ਪਿੰਡ ਵਾਲੇ ਹੋਏ ਹੱਕੇ ਬੱਕੇ

ਇਹ ਸਾਰਾ ਦ੍ਰਿਸ਼ ਹੈ ਭਾਰਤ ਪਾਕ ਸਰਹੱਦ ‘ਤੇ ਫ਼ਿਰੋਜ਼ਪੁਰ ਵਿਖੇ ਬਣੀ ਬੀਐਸਐਫ ਦੀ ਪੋਸਟ ਦਾ, ਜਿੱਥੇ ਬੀਐਸਐਫ 116 ਬਟਾਲੀਅਨ ਵੱਲੋਂ ਸਰਹੱਦੀ ਪਿੰਡ ਦੇ ਸਰਪੰਚਾਂ ਅਤੇ ਮੋਹਤਬਰ ਬੰਦਿਆਂ ਨਾਲ ਇੱਕ ਖਾਸ ਬੈਠ ਦੇ ਦੌਰਾਨ ਉਹਨਾਂ ਨੂੰ ਡ੍ਰੋਨ ਉਡਾ ਕੇ ਵਿਖਾ, ਪਾਕਿਸਤਾਨ ਵੱਲੋਂ ਕੀਤੀ ਜਾ ਰਹੀਆਂ ਨਾਪਾਕ ਹਰਕਤਾਂ ਤੋਂ ਜਾਣੂ ਕਰਵਾਉਣ ਲਈ ਇੱਕ ਖਾਸ ਬੈਠਕ ਕੀਤੀ ਗਈ |

 

Related posts

ਜਿਸ ਜਮੀਨ ਪਿੱਛੇ ਛੋਟੇ ਭਰਾ ਨੇ ਮਾਰ ਤੇ 2 ਸਕੇ ਭਰਾ, ਉਸ ਜ਼ਮੀਨ ਦਾ ਦੇਖੋ ਕੀ ਬਣਿਆ, ਰੂਹ ਕੰਬਾਊ ਘਟਨਾ ਦਾ ਅਸਲ ਸੱਚ

Htv Punjabi

ਫੇਫੜੇ, ਛਾਤੀ ਅਤੇ ਗਲੇ ‘ਚ ਜੰਮਿਆ ਰੇਸ਼ਾ ਬਲਗਮ ਤੁਰੰਤ ਬਾਹਰ ਕੱਢਣ ਵਾਲਾ ਨੁਸਕਾ ਕਰੋ ਨੋਟ ਆਪਣੇ ਮਾਮਲਾ ਕਰੋ ਲੋਟ

htvteam

ਪਿੱਪਲ ਤੇ ਨੀਂਮ ਮਿਲਕੇ ਕਰਦੇ ਨੇ ਐਵੇਂ ਕਮਾਲ Interview Rajesh Thakur By Kasif Farooqi

htvteam