Htv Punjabi
Punjab Video

ਅੰਡਿਆਂ ਦੀਆਂ 6 ਟਰੇਅ ਲੈਕੇ ਭੱਜੇ ਮੁੰਡੇ

ਬਠਿੰਡਾ ਦੇ ਮੁਕਤਸਰ ਰੋਡ ਤੇ ਕਾਰ ਚਾਲਕ ਦੀ ਕਰਤੂਤ
ਅੰਡੇ ਦੀ ਦੁਕਾਨ ਤੋਂ ਛੇ ਅੰਡਿਆਂ ਦੀ ਟਰੇਅ ਲੈ ਕੇ ਹੋਇਆ ਫਰਾਰ
ਪੈਸੇ ਮੰਗਣ ਲੱਗਿਆ ਤਾਂ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਜੇਕਰ ਤੁਸੀਂ ਵੀ ਕਿਸੇ ਨਾਲ ਕਰੋਂਗੇ ਆਹ ਕੰਮ
ਤਾਂ ਮਿਲੂ ਅਜਿਹੀ ਸਜ਼ਾ, ਤੜਫ਼ ਤੜਫ਼ ਨਿੱਕਲੂ ਜਾਨ!
ਦੇਖ ਲਓ ਛੇ ਅੰਡਿਆਂ ਦੀ ਟਰੇਅ ਖਾਣ ਦੀ ਸਜ਼ਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੀ ਮਸ਼ਹੂਰ ਡਾਂਸਰ ਦਾ ਗੁਆਂਢਣ ਨਾਲ ਝਗੜਾ, CCTV ‘ਚ ਕੈਦ

htvteam

ਮਨਜੀਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ ਨਿਯੁਕਤ

htvteam

ਆਹ ਨਕਲੀ ਵੱਡੀ ਥਾਣੇਦਾਰਨੀ ਨੇ ਥਾਣੇਦਾਰ ਵਾਗੂੰ ਦਬਕਾ ਮਾਰਕੇ, ਪਵਾ ਦਿੱਤੀਆਂ ਅਸਲੀ ਪੁਲਿਸ ਨੂੰ ਭਾਜੜਾਂ

htvteam

Leave a Comment