Htv Punjabi
Punjab Video

ਅੰਦੋਂਲਨ ਵੇਲੇ ਪੰਜਾਬੀਆਂ ਨੇ ਥਾਂ-ਥਾਂ ਲਗਾਤੇ ਲੰਗਰ, ਦੇਖੋ ਕਿਵੇਂ ਦਿੱਲੀ ਨੂੰ ਫਤਿਹ ਕਰਨ ਲਈ ਪੰਜਾਬ ਹੋਇਆ ਭੱਬਾਂ-ਭਾਰ

ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਬਿਆਸ ਤੋਂ ਦਿਖਾ ਰਹੇ ਹਾਂ ਜਿੱਥੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਕੂਚ ਕਰਨ ਲਈ ਰਾਵਾਨਾ ਹੋ ਚੁੱਕੇ ਹਨ ਦੱਸ ਦੀਏ ਕੀ ਹਜ਼ਾਰਾਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਕਾਫਲੇ ਲੈਕੇ ਨੈਸ਼ਨਲ ਹਾਈਵੇ ਤੇ ਦੌੜਦੀਆਂ ਜਾ ਰਹੀਆਂ ਹਨ ਤੇ ਉੱਥੇ ਦੂਜੇ ਪਾਸੇ ਥਾਂ ਕਿਸਾਨਾਂ ਵੱਲੋਂ ਪੰਜਾਬ ਦੇ ਲੋਕਾਂ ਰਾਸਤੇ ਵਿੱਚ ਵਿਸ਼ੇਸ਼ ਤੌਰ ਤੇ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਜਿੱਥੇ ਕਿਸਾਨਾਂ ਦੇ ਕਾਫਲੇ ਰਾਸਤੇ ਵਿੱਚ ਲੰਗਰ ਛੱਕ ਅੱਗੇ ਮੰਜ਼ਿਲ ਵੱਲ ਵੱਧ ਰਹੇ ਹਨ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਆਗੂ ਸਵਰਨ ਸਿੰਘ ਹੋਰਾਂ ਨੇ ਦੱਸਿਆ ਕੀ ਕਿਸਾਨ ਪੂਰੀ ਤਿਆਰ ਬਰ ਤਿਆਰ ਨੇ,,,,,,,,,,,

ਉੱਥੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਰਾਏ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸਾਡਾ ਪੂਰਨਤੌਰ ਸਮੱਰਥਨ ਹੈ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਿਰ ਜੋੜਕੇ ਏਸ ਮੋਰਚੇ ਚ ਸ਼ਾਮਲ ਹੋਣਗੀਆਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬੰਬੀਹਾ ਪਿੰਡ ਚ ਨਿਹੰਗ ਸਿੰਘਾਂ ਨੇ ਬੁਲਾਇਆ ਬੰਬੀਹਾ !

htvteam

ਕੈਮਰੇ ਦੀ ਵੀਡੀਓ ਦੇਖ ਦੰਗ ਰਹਿ ਜਾਵੋਗੇ

htvteam

ਨਹਾਉਣ ਜਾਂ ਸੌਣ ਤੋਂ ਪਹਿਲਾਂ ਇਸ ਥਾਂ ਲਗਾਇਆ ਤੇਲ ਕਰਦੈ ਕਰਾਮਾਤ

htvteam

Leave a Comment