Htv Punjabi
Punjab Video

ਅੰਮ੍ਰਿਤਪਾਲ ਆਪਰੇਸ਼ਨ ਵਰਗਾ ਫੇਰ ਬਣਿਆ ਮਾਹੌਲ, ਆਹ ਬੰਦਿਆਂ ਨੂੰ ਫੜ੍ਹਣ ਲਈ ਪੂਰੇ ਸ਼ਹਿਰ ਚ ਘੁੰਮੀਆਂ ਪੁਲਿਸ ਦੀਆਂ ਗੱਡੀਆਂ ?

ਸੀਸੀਟੀਵੀ ਚ ਕੈਦ ਇਹ ਤਸਵੀਰਾਂ ਤੁਸੀਂ ਚੰਗੀ ਤਰਾਂ ਦੇਖੋ, ਜਿਸ ਚ ਸੜਕ ਤੇ ਸਾਹਮਣੇ ਦੋ ਗੱਡੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਉਸ ਦੇ ਪਿੱਛੇ ਇਕ ਕਾਲੇ ਰੰਗ ਦੀ ਪੁਲਿਸ ਦੀ ਗੱਡੀ ਜਾਂਦੀ ਵੀ ਦਿਖਾਈ ਦੇ ਰਹੀ ਐ… ਹੁਣ ਸੋਚਦੇ ਹੋਣ ਕਿ ਮਾਮਲਾ ਕੀ ਐ,,, ਚਲੋ ਹੁਣ ਸੁਣੋ,,, ਦਰਅਸਲ ਪੁਲਿਸ ਵਲੋਂ ਇਸ ਗੱਡੀ ਦਾ ਪਿੱਛਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇਨਾਂ ਬੰਦਿਆਂ ਵਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਸ਼ਰੇਆਮ ਅੰਮ੍ਰਿਤਸਰ ਸ਼ਹਿਰ ਚ ਅਵਾਰਾਗਰਦੀ ਕੀਤੀ ਜਾ ਰਹੀ ਐ, ਦੂਜੇ ਪਾਸੇ ਪੁਲਿਸ ਵਲੋਂ ਅੰਮ੍ਰਿਤਸਰ ਵਿਖੇ ਨਾਕਾ ਲਗਾਇਆ ਗਿਆ ਸੀ ਤੇ ਚਲਾਨ ਕੱਟੇ ਜਾ ਰਹੇ ਸੀ ਤੇ ਉਸ ਵੇਲੇ ਸਾਹਮਣੇ ਤੋਂ ਇਕ ਗੱਡੀ ਆਉਂਦੀ ਐ ਜਿਸ ਤੇ ਕਾਲੀ ਫਿਲਮ ਲੱਗੀ ਹੁੰਦੀ ਐ ਤੇ ਉਹ ਗੱਡੀ ਵਾਲਾ ਹੂਟਰ ਮਾਰ ਕੇ ਗੱਡੀ ਨੂੰ ਲੈ ਕੇ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਪੁਲਿਸ ਵਲੋਂ ਉਨਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਰਾਸਤੇ ਚ ਕਾਬੂ ਕਰ ਲਿਆ, ਬਾਕੀ ਹੋਰ ਕੀਕੀ ਕਾਰਵਾਈ ਕੀਤੀ ਤੁਸੀਂ ਪੁਲਿਸ ਅਧਿਕਾਰੀ ਤੋ ਖੁਦ ਸੁਣੋ

ਪੁਲਿਸ ਲੋਕਾਂ ਦੀ ਸਹੂਲਤਾ ਲਈ ਦਿਨ ਰਾਤ ਪਹਿਰਾ ਦਿੰਦੀ ਐ ਪਰ ਆਪਣੇ ਲੋਕਾਂ ਨੂੰ ਵੀ ਚਾਹੀਦਾ ਕਿ ਉਨਾਂ ਨਨਾਲ ਪੁਰੀ ਤਰਾਂ ਕਾਪਰੇਟ ਕਰਨ ਤਾਂ ਜੋ ਉਨਾਂ ਦੀ ਡਿਊਟੀ ਚ ਥੋੜੀ ਬਹੁਤ ਅਸਾਨੀ ਹੋ ਜਾਵੇ।,,,,, ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੇਂਦਰੀ ਸੁਧਾਰ ਘਰ ਦੇ ਕੈਦੀ ਪਾ ਰਹੇ ਨੇ ਪੰਪ ‘ਤੇ ਤੇਲ

htvteam

ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ

htvteam

ਸਵੇਰੇ-ਸ਼ਾਮ ਖਾਓ ਪਾਊਡਰ ਸਤਰੰਗਾਂ ਦਰਦ ਨਹੀਂ ਲੈਣਗੇ ਕਦੇ ਪੰਗਾ

htvteam

Leave a Comment