Htv Punjabi
Punjab Video

ਕੇਂਦਰੀ ਸੁਧਾਰ ਘਰ ਦੇ ਕੈਦੀ ਪਾ ਰਹੇ ਨੇ ਪੰਪ ‘ਤੇ ਤੇਲ

ਲੁਧਿਆਣਾ : – ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਵੱਲੋਂ ਬਣਾਏ ਗਏ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਲੁਧਿਆਣਾ ਕੇਂਦਰੀ ਜੇਲ੍ਹ ਨਜ਼ਦੀਕ ਦੂਸਰੇ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਨਾ ਕਰਨ ਵਾਲੇ ਕੈਦੀਆਂ ਨੂੰ ਬਤੌਰ ਕਰਮਚਾਰੀ ਲਗਾਇਆ ਗਿਆ ਹੈ। ਜੋ ਆਮ ਲੋਕਾਂ ਦੀ ਤਰ੍ਹਾਂ ਹੀ ਪੈਟਰੋਲ ਪੰਪ ਤੇ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਰਹੇ ਹਨ।ਪਰ ਡਿਊਟੀ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲੁਧਿਆਣਾ ਕੇਂਦਰੀ ਸੁਧਾਰ ਘਰ ਜਾਣਾ ਪੈਂਦਾ ਹੈ। ਇਨ੍ਹਾਂ ਕੈਦੀਆਂ ਦੀ ਨਿਗਰਾਨੀ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। …….

 

Related posts

ਭਾਰਤੀਆਂ ਦਾ ਕੈਨੇਡਾ ਦੇ ਵਿੱਚ ਸ਼ਰਮਨਾਕ ਕਾਰਾ

htvteam

ਚਿਪਚਿਪਾ ਪਾਣੀ ਨਿਕਲਣ ਨਾਲ ਹੋ ਰਹੀ ਹੈ ਕਮਜ਼ੋਰੀ ਤਨਾਅ ਘੱਟ ਤਾਂ ਸਮਝੋ ਕਾਰਨ, ਲੱਛਣ ਤੇ ਇਲਾਜ

htvteam

ਆਹ ਨੁਸਕਾ ਅਜ਼ਮਾਓ ਟੀਕਾ, ਬੋਤਲ ਤੇ ਡਾਕਟਰਾਂ ਤੋਂ ਖਹਿੜਾ ਛੁਡਾਓ

htvteam

Leave a Comment