Htv Punjabi
Punjab Video

ਅੰਮ੍ਰਿਤਸਰ ‘ਚ ਮਾਹੌਲ ਖਰਾਬ ਕਰਨ ਦੀ ਸਾਜਿਸ਼!

ਬੀਤੇ 2 ਦਿਨਾਂ ਤੋਂ ਅੰਮ੍ਰਿਸਰ ਸਾਹਿਬ ‘ਚ ਦਰਬਾਰ ਸਾਹਿਬ ਲਾਗੇ ਹੋਏ ਲਗਾਤਾਰ 2 ਬਲਾਸਟਾਂ ਨੂੰ ਲੈ ਪੰਜਾਬ ਪੁਲਿਸ ਐਕਸਨ ਮੋਡ ‘ਤੇ ਹੈ,,,ਕਿਤੇ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਏ ਜਿਸ ਨੂੰ ਦੇਖਦਿਆ ਪੁਲਿਸ ਨੇ ਸਖਤ ਪੈਰਾ ਦੇਣ ਲਈ ਪੱਕੇ ਦਰਬਾਰ ਸਾਹਿਬ ਨੇੜੇ ਪੱਕੇ ਟੈਂਟ ਲਗਾ ਲਏ,,,ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਵੀ ਸੁਣੋ

ਦੱਸ ਦਈਏ ਕਿ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਤੇ ਹੋਏ ਧਮਾਕੇ ਦੀ ਪੁਲਿਸ ਅਤੇ ਕਈ ਹੋਰ ਏਜੰਸੀਆਂ ਲਗਾਤਾਰ ਜਾਚ ਕਰ ਰਹੀਆਂ ਨੇ , ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਨਾਂ ਧਮਾਕਿਆਂ ਪਿੱਛੈ ਕੀ ਕਾਰਨ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੋਬਰੇ ਸੱਪਾਂ ਦਾ ਆਤੰਕ, 12 ਸੱਪ ਦੇਖ ਲੋਕਾਂ ਨੂੰ ਆਇਆ ਪਸੀਨਾ

htvteam

ਕੁ/ ਹਾੜੀ ਨਾਲ ਵੱ/ ਢਿਆ ਪਰਿਵਾਰ! ਖੌ/ ਫਨਾਕ ਤਸਵੀਰਾਂ ਆਈਆਂ ਸਾਹਮਣੇ

htvteam

ਦਿਖਾਵਾ ਕਰਨ ਵਾਲਿਆਂ ਨਾਲ ਐਂਵੇ ਹੁੰਦਾ ਹੈ

htvteam

Leave a Comment