Htv Punjabi
Punjab Video

ਅੱਧੀ ਰਾਤ ਖੇਤਾਂ ‘ਚ ਵੜ, ਲੈਂਦੇ ਸਨ ਗੰਦੇ ਕੰਮ ਦੇ ਨਜ਼ਾਰੇ

ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ ਉੱਚੇ ਲੰਮੇ ਬੰਦੇ | ਇਹਨਾਂ ਦੀਆਂ ਗੰਦੀਆਂ ਕਰਤੂਤਾਂ
ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ | ਇਹ ਓਹੀ ਲਾਹਨਤੀ ਨੇ ਜੋ ਅੱਧੀ ਅੱਧੀ ਰਾਤ ਚੋਰੀ ਚੋਰੀ ਲੋਕਾਂ ਦੇ ਖੇਤਾਂ ‘ਚ ਵੜ ਗੰਦੇ ਗੰਦੇ ਕੰਮ ਕਰ ਕੇ ਰਫੂ ਚੱਕਰ ਹੋ ਜਾਂਦੇ ਸਨ | ਪਰ ਅੱਜ ਇਹ ਰੰਗੇ ਹੱਥੀਂ ਗ਼ਲਤ ਕੰਮ ਕਰਦੇ ਪੁਲਿਸ ਅੜਿੱਕੇ ਆ ਹੀ ਹੈ |
ਮਾਮਲਾ ਹੈ ਨਕੋਦਰ ਦਾ, ਜਿੱਥੇ ਸਦਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |

Related posts

ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲਗਾਉਂਦਾ ਸੀ ਗੰਦੇ ਚਸਕੇ; ਦੇਖੋ ਵੀਡੀਓ

htvteam

ਯੰਗ ਵੈਦ ਦੇ ਨੁਸਕੇ ਅਪਨਾਓ 100 ਸਾਲ ਤੋਂ ਉੱਪਰ ਉਮਰ ਵਧਾਓ

htvteam

ਇਸ ਡਾਕਟਰ ਦੇ ਬਣਾਏ ਨਿਊਡਲ-ਪਾਸਤੇ ਖਾਓ, 71 ਬਿਮਾਰੀਆਂ ਦੂਰ ਭਜਾਓ

htvteam