ਪੰਜਾਬ ‘ਚ ਹਰ ਦਿਨ ਚੋਰੀ ਹੁੰਦੀ ਹੈ ਪਰ ਇਹ ਘਟਣ ਦੀ ਬਜਾਏ ਵੱਧ ਰਹੀਆ ਨੇ ਤੇ ਫਿਰ ਵੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ…. ਤੇ ਉੱਥੇ ਹੀ ਅਜਿਹਾ ਚੋਰੀ ਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ , ਜਿੱਥੇ ਚੋਰਾਂ ਵੱਲੋਂ ਰਾਤ ਨੂੰ ਬੰਦ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਚੋਰਾਂ ਨੇ ਇਕ ਰਾਤ ਚ ਇਕ ਨਹੀ ਸਗੋਂ ਦੋ ਘਰਾਂ ਖਾਲੀ ਕਰ ਦਿੱਤੇ।
ਇਸ ਸੰਬੰਧੀ ਐਸਐਚਓ ਗੁਰਮੀਤ ਸਿੰਘ ਨੇ ਦੱਸਿਆਂ ਕਿ ਜਿਹਨਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਬਾਕੀ ਦੀ ਜਾਂਚ ਕੀਤੀ ਜਾ ਰਹੀ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ..
ਇਸ ਸੰਬੰਧੀ ਐਸਐਚਓ ਗੁਰਮੀਤ ਸਿੰਘ ਦੱਸਿਆਂ ਕਿ ਜਿਹਨਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਘਰਾਂ ਚ ਡਾਗ ਸਕੁਐਡ ਅਤੇ ਫਿੰਗਰ ਪਿੰਟਾਂ ਨੂੰ ਭੇਜ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ..
ਫਿਲਹਾਲ ਪੁਲਿਸ ਵਲੋ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ,, ਅਤੇ ਪੁਲਿਸ ਨੇ ਵੀ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿਤਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….