Htv Punjabi
Punjab Video

ਘਰ ‘ਚ ਇਕੱਲੀ ਪਈ ਸੀ ਵਿਆਹੀ ਜਨਾਨੀ, ਬੱਸ ਫੇਰ ਹੋ ਗਿਆ ਉਹੀ ਕੰਮ ਜਿਸਦਾ ਸੀ ਡਰ

ਮਾਮਲਾ ਮੋਗੇ ਦੇ ਨਜ਼ਦੀਕ ਪਹਾੜਾਂ ਚੌਕ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨ ਮੰਗਲਵਾਰ ਦੁਪਹਿਰ ਨੂੰ ਇੱਕ ਘਰ ‘ਚ ਮਹਿਲਾ ਦੀ ਲਾਸ਼ ਮਿਲੀ ਹੈ ਜਿਸਨੂੰ ਦੇਖ ਕੇ ਲਗਦਾ ਸੀ ਕਿ ਲਾਸ਼ ਦੋ ਤਿੰਨ ਦਿਨਾਂ ਤੋਂ ਪੁਰਾਣੀ ਸੀ …. ਪਰ ਮੌਤ ਦੇ ਕਾਰਨਾਂ ਦਾ ਨਹੀ ਪਤਾ ਲੱਗ ਸਕਿਆ ਤੇ ਜਾਂਚ ਮੁਤਾਬਿਕ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ….. ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 2017 ਚ ਉਹਨਾਂ ਦੀ ਲੜਕੀ ਮੋਨਿਕਾ ਦਾ ਵਿਆਹ ਰੋਹਿਤ ਸ਼ਰਮਾ ਨਾਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਲੜਕੀ ਕਾਫੀ ਪ੍ਰੇਸ਼ਾਨ ਤੇ ਦੁਖੀ ਰਹਿੰਦੀ ਸੀ ਤੇ ਜਿਸਦੇ ਚਲਦੇ ਉਹਨਾਂ ਦੀ ਲੜਕੀ ਉਸ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਲੜਕੇ ਦੇ ਰਿਸ਼ਤੇਦਾਰ ਗੱਲ ਨੂੰ ਸੁਲਝਾਅ ਕੇ ਉਹਨਾਂ ਦੀ ਲੜਕੀ ਨੂੰ ਘਰ ਫੇਰ ਵਾਪਸ ਬੁਲਾ ਲਿਆ।

ਇਸ ਸੰਬੰਧੀ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਅਮਨਦੀਪ ਕੰਬੋਜ਼ ਦਾ ਕਹਿਣਾ ਹੈ ਕਿ ਫਿਲਹਾਲ ਜਾਚ ਕੀਤੀ ਜਾ ਰਹੀ ਕਿ ਮੌਤ ਕਿਸ ਤਰ੍ਹਾ ਹੋਈ ਤੇ ਇਸਦੇ ਪਿੱਛੇ ਕੀ ਕਾਰਣ ਹੈ? ਇਹ ਪਤਾ ਲਗਾਇਆ ਜਾ ਰਿਹਾ ਹੈ ਪ੍ਰੰਤੂ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਂਨਾ ਤੇ ਮੁੱਕਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਿਸਾਨ ਡਾਂਗਾ ਤੇ ਕਹੀਆਂ ਲੈਕੇ ਹੋਗੇ ਖੇਤੋ-ਖੇਤੀ ਪਿੱਛੇ -ਪਿੱਛੇ ਪੈੜ ਦੱਬਦੇ ਪੱਤਰਕਾਰਾਂ ਨੇ ਕਰਤਾ ਕੈਮਰਾ

htvteam

ਆਹ ਦੇਖੋ ਪੰਜਾਬ ਪੁਲਿਸ ਦੇ ਕੰਮ ਬੈਡਾਂ ਵਾਲੇ ਕਮਰੇ ‘ਚ ਕੀ ਕਰਨ ਲੱਗੀ ਐ

htvteam

ਸੁਣੋ, ਗਦੂਦ ਵੱਧਣ ਦੇ ਕਾਰਨ, ਲੱਛਣ ਅਤੇ ਘਰੇਲੂ ਹੱਲ

htvteam

Leave a Comment