Htv Punjabi
Punjab Video

ਅੱਧੀ ਰਾਤ ਨੂੰ 2 ਜਾਣਿਆਂ ਦੀ ਗੁਰੂਘਰ ਬਾਹਰ ਵਿਗੜੀ ਨੀਅਤ ! ਪਤੰਦਰਾਂ ਨੇ ਭੋਰਾ ਸ਼ਰਮ ਨਾ ਕੀਤੀ, ਕਰਤੀ ਗੰਦੀ ਕਰਤੂਤ !

ਗੁਰੂ ਘਰ ਦੇ ਬਾਹਰ ਬੂਟੇ ਲਗਾ ਰਹੇ ਇਹ ਵਿਅਕਤੀਆਂ ਨੂੰ ਦੇਖ ਤੁਸੀ ਏਹ ਅੰਦਾਜਾ ਲਗਾ ਰਹੇ ਹੋਣੇ ਕਿ ਗੁਰੂ ਲਈ ਸੇਵਾ ਕੀਤੀ ਜਾ ਰਹੀ ਹੋਵੇ..ਪਰ ਜੋ ਇਨਾਂ ਬੂਟਿਆਂ ਨੂੰ ਲਗਾੳੇਣ ਦਾ ਅਸਲ ਸੱਚ ਹੈ ਉਸ ਨੂੰ ਸੁਣ ਤੇ ਦੇਖ ਤੁਸੀ ਵੀ ਹੈਰਾਨ ਹੋ ਜਾਵੋਗੇ,,,,ਕਿੳਕਿ ਗੱਲ ਹੈ ਹੀ ਕੁਝ ਇਸ ਤਰਾਂ ਦੀ,,,,ਦੱਸਾਂਗੇ ਤੁਹਾਨੂੰ ਸਾਰਾ ਮਾਮਲਾ ਪਹਿਲਾਂ ਦੇਖੋ ਇਹ ਤਸਵੀਰਾਂ
ਤਸਵੀਰਾਂ ਲਗਾ ਦਿਓ ਬੂਟੇ ਲਗਾਉੇਣ ਦੀਆਂ….

ਤਾਂ ਸੁਣੋ ਦਰਅਸਲ ਇਹ ਗੁਰੂਘਰ ਲੁਧਿਆਣਾ ਦੇ ਕਰਨੈਲ ਨਗਰ ਦਾ ਹੈ ਜਿਥੇ ਬੀਤੇ ਰਾਤ ਨੂੰ ਕੁਝ ਬੰਦੇ ਆਉਂਦੇ ਨੇ ਆਲਾ ਦੁਆਲਾ ਦੇਖ ਗੁਰੂ ਘਰ ਦੇ ਬਾਹਰ ਲੱਗੇ ਬੂਟੇ ਪੱਟਕੇ ਲੈਂ ਜਾਂਦੇ ਨੇ , ਅਤੇ ਬੂਟੇ ਪੱਟਣ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ;ਚ ਕੈਦ ਹੋ ਜਾਂਦੀਆਂ ਨੇ

ਬੂਟੇ ਚੋਰੀ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰੰਬਧਕਾਂ ਨੇ ਪੁਲਿਸ ਨੂੰ ਕੀਤੀ ਸਕਾਇਤ ਦਿਤੀ. ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਪਰ ਜੋ ਚੋਰੀ ਅੱਜ ਦੇਖਣ ਨੂੰ ਮਿਲੀ ਉਹ ਅਨੌਖੀ ਸੀ ਕਿੳਕਿ ਇਸ ‘ਚ ਚੋਰਾਂ ਨੇ ਸੋਨਾ-ਚਾਂਦੀ ਨਹੀ ਬਲਕਿ ਬੂਟੇ ਚੋਰੀ ਕੀਤੇ । ਫਿਲਹਾਲ ਸੀ ਸੀ ਟੀ ਵੀ ਤਸਵੀਰਾਂ ਦੇ ਅਧਾਰ ‘ਤੇ ਬੂਟੇ ਚੋਰੀ ਕਰਨ ਵਾਲਿਆਂ ਦੀ ਪੁਲਿਸ ਵਲੋ ਭਾਲ ਕੀਤੀ ਜਾ ਰਹੀ ਹੈ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਬੰ/ਦ ਕ/ਮ/ਰੇ ਚ ਮੁੰ/ਡੇ ਕੁ/ੜੀ/ਆਂ ਦਾ ਚੱਲਦਾ ਸੀ ਗ/ਲ/ਤ ਕੰ/ਮ !

htvteam

ਭਾਰਤ ਭੂਸ਼ਣ ਆਸ਼ੂ ਚੱਲ ਰਹੇ ਪਿੱਛੇ

htvteam

ਪੰਜਾਬ ਵਿੱਚ ਫੜਿਆ ਗਿਆ ਅੰਤਰਰਾਸ਼ਟਰੀ ਡਰੱਗ ਰੈਕੇਟ, ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਸ਼ਾ ਬਰਾਮਦ, ਛੇ ਗ੍ਰਿਫਤਾਰ

Htv Punjabi

Leave a Comment