Htv Punjabi
Punjab

ਪੰਜਾਬ ਵਿੱਚ ਫੜਿਆ ਗਿਆ ਅੰਤਰਰਾਸ਼ਟਰੀ ਡਰੱਗ ਰੈਕੇਟ, ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਸ਼ਾ ਬਰਾਮਦ, ਛੇ ਗ੍ਰਿਫਤਾਰ

ਅੰਮ੍ਰਿਤਸਰ : ਪੰਜਾਬ ਵਿੱਚ ਅੰਤਰਰਾਸ਼ਟਰੀ ਡਰੱਗ ਰੈਕੇਟ ਫੜਿਆ ਗਿਆ ਹੈ l ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਹੋਈ ਹੈ l ਇੱਕ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੀ ਡਰੱਗ ਮਿਲੀ ਹੈ l ਜਾਣਕਾਰੀ ਦੇ ਅਨੁਸਾਰ, ਅੰਮ੍ਰਿਤਸਰ ਵਿੱਚ ਨਸ਼ੇ ਦੀ ਇੱਕ ਫੈਕਟਰੀ ਚੱਲ ਰਹੀ ਸੀ l ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਫਗਾਨ ਨਾਗਰਿਕ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ l

Related posts

ਯੂਥ ਅਕਾਲੀ ਦਲ ਅਤੇ ਬਸਪਾ ਨੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ

Htv Punjabi

ਜਨਾਨੀ ਦੇ ਹੌਂਸਲੇ ਨੇ ਫੇਲ੍ਹ ਕਰਤੀ ਸਾਰੀ ਪਲਾਨਿੰਗ; ਪੁਲਿਸ ਅਫਸਰ ਕਰਵਾਏ ਅੰਦਰ

htvteam

7 ਦਿਨ ਤੇ 7 ਪੱਤੇ ਐਵੇਂ ਕਰਦੈ ਨੇ ਕਮਾਲ Magical Talk

htvteam

Leave a Comment