Htv Punjabi
Punjab Video

ਅੱਧੀ ਰਾਤ ਨੂੰ ਨੌਜਵਾਨ ਨੇ ਕਾਰ ਦਾ ਬਣਾਤਾ ਜਹਾਜ਼

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਪਿੰਡ ਉਚਾ ਬੇਟ ਨੇੜੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਕਿ ਵੀਰ ਪਹਿਲਵਾਨ ਨਾਮ ਦੇ ਨੌਜਵਾਨ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਜਿਸਦੀ ਰਫਤਾਰ ਤੇਜ਼ ਹੋਣ ਕਾਰਨ ਗੱਡੀ ਦਰਖਤ ਨਾਲ ਜਾ ਟਕਰਾਈ ਜਿਸ ਦੌਰਾਨ ਗੱਡੀ ਦੇ ਪਰਖੱਚੇ ਉਡ ਗਏ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕਿ ਗੱਡੀ ਟੋਟੇ-ਟੋਟੇ ਹੋ ਚੁੱਕੇ ਹਨ ਏਸ ਮੰਜਰ ਨੂੰ ਦੇਖ ਇੰਝ ਜਾਪਦਾ ਜਿਵੇਂ ਭਲਾ ਕਿ ਕੱਟਰ ਨਾਲ ਗੱਡੀ ਨੂੰ ਕੱਟਿਆ ਹੋਇਆ ਇਹ ਸੀਨ ਦੇਖ ਆਸ-ਪਾਸ ਦੇ ਲੋਕਾਂ ਦਾ ਦਿਲ ਦਹਿਲ ਗਿਆ ਏਸ ਹਾਦਸੇ ਵਿੱਚ 17 ਸਾਲਾਂ ਨੌਜਵਾਨ ਵੀਰ ਭਲਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਹ ਮੰਦਭਾਗੀ ਖਬਰ ਮਾਪਿਆਂ ਨੂੰ ਪਤਾ ਚੱਲੀ ਤਾਂ ਘਰ ਵਿੱਚ ਸੱਥਰ ਵਿੱਛ ਗਏ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ,ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਨੇ ਜੋ ਦੱਸਿਆ ਉਹ ਸੁਣੋ ਤੁਹਾਡੀ ਰੂਹ ਕੰਬ ਉਠੇਗੀ,,,,,,,,,,,

ਸੋ ਦੋਸਤੋ ਵਾਹਨ ਚਲਾਉਂਦੇ ਹੋਏ ਹਮੇਸ਼ਾ ਹੋਲੀ ਚਲਾਉਂਣਾ ਚਾਹੀਦਾ ਹੈ ਤਾਂ ਜੋ ਉਸਨੂੰ ਅਸਾਨੀ ਨਾਲ ਕੰਟਰੋਲ ਕੀਤਾ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨ ਮਜਦੂਰ ਸੰਘਰਸ਼ ਕਮੇਟੀ ਤਰਨ ਤਾਰਨ ਦੇ ਖਡੂਰ ਸਾਹਿਬ ਜੋਨ ਤੋ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਲਈ ਹੋਇਆ ਰਵਾਨਾ

htvteam

ਵੱਡੀ ਭਰਜਾਈ ਬੰਦ ਕਮਰੇ ‘ਚ ਨਿੱਕੇ ਦਿਓਰ ਨਾਲ ਹੀ ਟੱਪ ਗਈ ਹੱਦਾਂ

htvteam

ਦਿਨ ਦਿਹਾੜੇ ਹੀ ਨੌਜਵਾਨ ਨੇ ਗੁਰੂਦੁਆਰੇ ਅੰਦਰ ਵੜ੍ਹ ਕੇ ਕੀਤੀ ਘਟੀਆ ਕਰਤੂਤ

htvteam

Leave a Comment