Htv Punjabi
Punjab Video

ਅੱਧੀ ਰਾਤ ਨੂੰ ਮੁੰਡੇ ਪਿੰਡ ‘ਚ ਆਹ ਕੀ ਕਰਗੇ ?

ਅੱਧੀ ਰਾਤ ਨੂੰ ਗਲੀ ਚੋ ਜਾ ਰਹੀਆਂ ਇਹ ਮੱਝਾ ਆਪਣੇ ਮਾਲਕ ਨਾਲ ਨਹੀਂ ਸਗੋਂ ਚੋਰਾਂ ਨਾਲ ਜਾ ਰਹੀਆਂ ਨੇ,,,ਤਸਵੀਰਾਂ ਚ ਦੇਖੋ ਕਿੱਦਾ ਚੋਰ ਬਹੁਤ ਆਰਾਮ ਨਾਲ ਇਨ੍ਹਾਂ ਮੱਝਾ ਨੂੰ ਇੰਝ ਲੈਕੇ ਜਾ ਰਹੇ ਨੇ,ਜਿਵੇਂ ਇਹ ਮਾਲਕ ਹੋਣ,,ਪਰ ਇੱਕ ਗਰੀਬ ਕਿਸਾਨ ਦਾ ਕੁੰਡਾ ਕਰ ਗਏ,,,,,,,,

ਦੇਖਿਆ ਜਾਵੇ ਤਾਂ ਪੰਜਾਬ ਵਿੱਚ ਚੋਰ ਨਵੇਂ ਤੋਂ ਨਵੇਂ ਹੱਥ ਕੰਢੇ ਅਪਣਾ ਕੇ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਪਿੰਡ ਗੁਣੀਕੇ ਤੋਂ ਜਿੱਥੇ ਚੋਰਾਂ ਵੱਲੋਂ ਬੇਖੌਫ ਹੋ ਕੇ ਕਿਸਾਨ ਦੇ ਗੇਟ ਦਾ ਤਾਲਾ ਤੋੜਕੇ ਅੰਦਰ ਖੜ੍ਹੀਆਂ ਤਿੰਨ ਮੱਝਾਂ ਦੋ ਕੱਟਰੂ ਲੈ ਕੇ ਫਰਾਰ ਹੋ ਗਏ, ਪਹਿਲਾਂ ਚੋਰਾਂ ਵੱਲੋਂ ਘਰ ਦੇ ਮਾਲਕ ਕਿਸਾਨ ਮੱਘਰ ਸਿੰਘ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਇਹ ਸਾਰੀ ਘਟਨਾ ਕ੍ਰਮ ਨੂੰ ਅੰਜਾਮ ਦਿੱਤਾ।

ਇਸ ਮੌਕੇ ਤੇ ਕਿਸਾਨ ਨਵਨੀਤ ਸਿੰਘ ਅਤੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਕਿਸਾਨ ਚਾਰ ਵਜੇ ਆਪਣੀਆਂ ਮੱਝਾਂ ਨੂੰ ਹਰਾ ਚਾਰਾ ਪਾਉਣ ਪਹੁੰਚਿਆ ਤਾਂ ਪਸ਼ੂਆਂ ਵਾਲੀ ਖੁੱਰਲੀ ਖਾਲੀ ਵਿਖਾਈ ਦਿੱਤੀ। ਤਾਂ ਕਿਸਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਦੇ ਘਰ ਦਾ ਗੁਜ਼ਾਰਾ ਦੁੱਧ ਪਾ ਕੇ ਹੀ ਚੱਲਦਾ ਸੀ।

ਇਸ ਮੌਕੇ ਤੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਮੱਝਾਂ ਚੋਰੀ ਹੋਣ ਦੀ ਇਤਲਾਹ ਆਈ ਹੈ।ਕਿਸਾਨ ਦੇ ਬਿਆਨ ਦਰਜ ਕਰ ਲਏ ਹਨ ਅਸੀਂ ਸੀਸੀਟੀਵੀ ਕੈਮਰਿਆਂ ਰਾਹੀਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਆਖਰ ਕਦੋਂ ਤੱਕ ਇਹ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦਾ ਨੁਕਸਾਨ ਕਰਨਗੇ,,, ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਦਫਤਰ ਦੇ ਉਦਘਾਟਨ ਮੌਕੇ ਦੇਖੋ ਹਲਕਾ ਐਮਐਲਏ ਨੇ ਕੀ ਕਿਹਾ ਫਿਰ ਲੋਕਾਂ ਨੇ ਛੱਡੇ ਜ਼ੋਰਦਾਰ ਨਾਅਰੇ

htvteam

ਜਵਾਨੀ ਦੇ ਜੋਸ਼ ‘ਚ ਅੰਨ੍ਹੀ ਹੋਈ ਦੋ ਜਵਾਕਾਂ ਦੀ ਮਾਂ ਪਰਾਏ ਮਰਦ ਨਾਲ ਰਾਤ ਵੇਲੇ ਟੱਪੀਆਂ ਸਾਰੀਆਂ ਹੱਦਾਂ

Htv Punjabi

ਦੇਖੋ ਕਲਯੁਗ ਦੇ ਜਨਾਨੀ ਬੰਦੇ ਤੇ ਬੇਸ਼ਰਮ ਕੁੜੀ ਦੀ ਕਰਤੂਤ

htvteam

Leave a Comment