Punjab Videoਅੱਧੀ ਰਾਤ ਸੁਨਸਾਨ ਅੱਡੇ ਤੇ ਹੋ ਗਿਆ ਖ਼ੌਫ਼ਨਾਕ ਕਾਂਡ by htvteamFebruary 26, 20220796 Share0 ਮਾਮਲਾ ਹੈ ਖੰਨਾ ਦਾ, ਜਿੱਥੇ ਰਾਤ ਤਕਰੀਬਨ ਢਾਈ ਵਾਜੇ ਮਾਰਕੀਟ ਕਮੇਟੀ ਖੰਨਾ ਦੇ ਸੁਪਰਵਾਈਜ਼ਰ ਹਰਦਿਆਲ ਸਿੰਘ ਨੂੰ ਮੰਡੀ ‘ਚ ਇੱਕ ਡ੍ਰਾਈਵਰ ਇਤਲਾਹ ਦਿੰਦਾ ਹੈ | ਹਰਦਿਆਲ ਸਿੰਘ ਫਟਾਫਟ ਬਸ ਅੱਡੇ ਤੇ ਪਹੁੰਚ ਜਾਂਦੈ ਤੇ ਜਾ ਕੇ ਜੋ ਸੀਨ ਦੇਖਦਾ ਹੈ ਉਹ ਬੇਹੱਦ ਭਿਆਨਕ ਸੀ |