Htv Punjabi
Punjab Video

ਅੱਧੀ ਰਾਤ ਸੜਕ ‘ਤੇ ਹੀ ਮੁੰਡੇ ਨਾਲ ਹੋ ਗਿਆ ਗਲਤ ਕੰਮ

ਮਾਮਲਾ ਜਲੰਧਰ ਦਾ ਹੈ, ਜਿੱਥੇ ਮਹਿੰਦਰੂ ਮੁਹੱਲਾ ਦਾ ਰਹਿਣ ਵਾਲਾ ਵਿਕਰਮ ਪਾਟਿਲ ਬੀਤੀ ਰਾਤ ਕਰੀਬ 11.30 ਵਜੇ ਪਣੀ ਕਾਰ ਜਲੰਧਰ ਫਾਇਰ ਬ੍ਰਿਗੇਡ ਦੇ ਸਾਹਮਣੇ ਪਾਰਕਿੰਗ ‘ਚ ਖੜ੍ਹੀ ਕਰ ਕੇ ਐਕਟਿਵਾ ‘ਤੇ ਸਾਥੀ ਨਾਲ ਘਰ ਜਾ ਰਿਹਾ ਸੀ | ਜਦੋਂ ਉਹ ਫੁੱਲਾਂ ਵਾਲੇ ਚੌਕ ਨੇੜੇ ਪਹੁੰਚਿਆ ਤਾਂ ਬਿਨਾਂ ਨੰਬਰੀ ਐਕਟਿਵਾ ‘ਤੇ ਸਵਾਰ 4 ਨੌਜਵਾਨਾਂ ਨੇ ਉਸ ਦੇ ਅੱਗੇ ਐਕਟਿਵਾ ਖੜ੍ਹੀ ਕਰ ਦਿੱਤੀ ਤੇ ਉਸ ਤੋਂ ਜੋ ਕੁੱਝ ਹੋਇਆ ਸੁਣੋ ਥਾਣੇਦਾਰ ਸਾਹਿਬ ਜ਼ੁਬਾਨੀ |

Related posts

ਅੰਮ੍ਰਿਤਸਰ ਜ਼ੇਲ੍ਹ ਬਰੇਕ ਕੇਸ ਵਿੱਚ ਭਗੋੜੇ ਦੇ ਭਾਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ ਪੁਲਿਸ

Htv Punjabi

ਦੇਖੋ ਅੱਧੀ ਰਾਤ ਵਿਧਾਇਕ ਦੇ ਪਰਿਵਾਰ ਨਾਲ ਮੁੰਡੇ ਕੀ ਕਰਗੇ ?

htvteam

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

Leave a Comment