Htv Punjabi
Punjab Video

ਆਪ MLA ਦੀ ਪਤਨੀ ਦੀ ਫੇਸਬੁੱਕ ਤੇ ਆਹ ਕਿਵੇਂ ਦੀਆਂ ਵੀਡੀਓ ਚੱਲ ਰਹੀਆਂ ਨੇ

ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਉਸ ਵੇਲੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ,,,, ਜਦੋ ਸਮਾਜ ਵਿਰੋਧੀ ਅੰਸਰਾਂ ਵੱਲੋਂ ਵਿਧਾਇਕ ਦੀ ਪਤਨੀ ਸੀਮਾ ਗੋਇਲ, ਭਰਜਾਈ ਨਗਰ ਕੌਂਸਲ ਪ੍ਰਧਾਨ ਕਾਨਤਾ ਗੋਇਲ ਤੇ ਉਹਨਾਂ ਦੇ ਪੀ ਏ ਰਾਕੇਸ਼ ਕੁਮਾਰ ਗੁਪਤਾ ਨੂੰ ਨਿਸ਼ਾਨਾ ਬਣਾ ਲਿਆ,, ਓਹਨਾ ਦੀ ਫੇਸਬੁਕ ਆਈਡੀਜ ਹੈਕ ਕਰਕੇ ਸਮਾਜ ਵਿਰੋਧੀ ਅੰਸਰਾਂ ਨੇ ਉਨਾਂ ਦੀ ਫੇਸਬੁੱਕ ਆਈਡੀ ਤੇ ਅਸ਼ਲੀਲ ਫੋਟੋਆਂ ਤੇ ਵੀਡੀਓ ਅਪਲੋਡ ਕਰ ਦਿੱਤੀਆਂ ਹਨ,,ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਪਹਿਲਾ ਮੈਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਹੁਣ ਸਾਡੇ ਫੇਸਬੁੱਕ ਪੇਜਾਂ ਨੂੰ ਹੈਕ ਕੀਤਾ ਗਿਆ ਇਸ ਸਮਾਜ ਵਿਰੋਧੀ ਅੰਨਸਰਾਂ ਵੱਲੋਂ ਮੇਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,,,,,,

ਥਾਣਾ ਮੁਖੀ ਰਣਵੀਰ ਸਿੰਘ ਨੇ ਕਿਹਾ ਹੈ ਵਿਧਾਇਕ ਦੇ ਪੀਏ ਰਾਕੇਸ਼ ਗੁਪਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ,,,,,,ਜੇਕਰ ਵਿਧਾਇਕ ਦੇ ਪਰਿਵਾਰਕ ਮੇਂਬਰਾਂ ਨੂੰ ਸ਼ਰਾਰਤੀ ਅਨਸਰ ਨਿਸ਼ਾਨਾ ਬਣਾ ਸਕਦੇ ਨੇ ਫਿਰ ਆਮ ਲੋਕਾਂ ਦਾ ਕੀ ਬਣੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਐਵੇਂ ਬਾਸੀ ਰੋਟੀ ਖਾਓ ਆਪਣਾ ਵਜ਼ਨ ਤਿੱਗਣੀ ਰਫਤਾਰ ਨਾਲ ਘਟਾਓ

htvteam

ਲੌਕਡਾਊਨ ਖੁਲ੍ਹਦਾ ਜਾ ਰਿਹੈ ਤੇ ਪੰਜਾਬ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਨੇ, ਦੇਖੋ ਤਾਜ਼ਾ ਅੰਕੜੇ ਕਿਵੇਂ…

Htv Punjabi

ਦੱਸੋਂ ਹੁਣ ਬੀਬੀਆਂ ਕਿੱਧਰ ਜਾਣ ?

htvteam

Leave a Comment