Htv Punjabi
Punjab Siyasat Video

ਆਪ ਤੇ ਭਾਜਪਾ ਦੀ ਹੋਈ ਆਹਮੋ ਸਾਹਮਣੇ ਟੱਕਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਸਮਰਾਲਾ
ਆਪ ਦੀ ਲੀਡਰਸ਼ਿਪ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ
ਕਾਲੀਆਂ ਝੰਡੀਆਂ ਫੜ੍ਹਕੇ ਕੀਤੀ ਭਾਜਪਾ ਖਿਲਾਫ ਨਾਅਰੇਬਾਜੀ
ਭਾਜਪਾ ਮਿਲਣੀ ਵਰਕਰ ਮੁਹਿੰਮ ਦੇ ਤਹਿਤ ਸਮਰਾਲਾ ਦਾਣਾ ਮੰਡੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੋਕਾਂ ਨੂੰ ਸੰਬੋਧਨ ਕਰਨ ਆ ਰਹੇ ਸਨ ਤਾਂ ਸਮਰਾਲਾ ਦੇ ਮੇਨ ਚੌਂਕ ਵਿੱਚ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੀ ਸਮੂਹ ਲੀਡਰਸ਼ਿਪ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਗਰ ਨਿਗਮ ਚੋਣਾਂ ਦੇ ਵਿੱਚ ਭਖਿਆ ਮਾਹੌਲ

htvteam

13 ਹਜ਼ਾਰ 5 ਸੌ ਰੁਪਏ ਲਗਾਓ ਘਰ ਨੂੰ ਬਿਲਕੁੱਲ ਨਵੇਂ ਵਰਗਾ ਬਣਾਓ

htvteam

ਇਸ਼ਕ ‘ਚ ਅੰਨੀ ਹੋਈ ਭਾਬੀ ਨੇ ਦਿਓਰ ਨਾਲ ਕੱਟੀ ਏਸ ਤਰ੍ਹਾਂ ਸਾਰੀ ਰਾਤ

htvteam

Leave a Comment