Htv Punjabi
Punjab Video

ਆਪਣੇ ਜਵਾਕਾਂ ਦਾ ਰੱਖੋ ਧਿਆਨ, ਦੇਖੋ ਖੇਡਦੇ-ਖੇਡਦੇ ਬੱਚੇ ਦੀ ਕਿਵੇਂ ਗਈ ਜਾ…..

ਜੇਕਰ ਤੁਸੀ ਆਪਣੇ ਬੱਚਿਆਂ ਨੂੰ ਮਾਲ ਜਾਂ ਪਾਰਕਾਂ ਅਤੇ ਕਿਸ ਹੋਰ ਥਾਂ ਤੇ ਖਿਡਾਉਂਣ ਲਈ ਲੈਕੇ ਜਾਂਦੇ ਹੋਂ ਤਾਂ ਸਾਵਧਾਨ ਹੋ ਜਾਓ ਜਾਂ ਫਿਰ ਜੇਕਰ ਤੁਹਾਡੇ ਬੱਚੇ ਅਜਿਹੀਆਂ ਥਾਵਾਂ ਤੇ ਖੇਡਣ ਜਾਂਦੇ ਹਨ ਤਾਂ ਅੱਜ ਹੀ ਉਨ੍ਹਾਂ ਦੀ ਗੌਰ ਕਰੋ ਜੀ ਹਾਂ ਕਿਉਂਕੀ ਖੇਡ ਕਦੋਂ ਮੌਤ ਬਣ ਜਾਵੇ ਕੁਝ ਪਤਾ ਨਹੀਂ,ਅਜਿਹੀ ਇਕ ਵੀਡੀਓ ਚੰਡੀਗੜ੍ਹ ਦੇ ਮਸ਼ਹੂਰ ਏਲਾਂਟੇ ਮਾਲ ਤੋਂ ਸਾਹਮਣੇ ਆਈ ਹੈ ਜਿਸ ਚ ਵੀਡੀਓ ਚ ਇਹ 10 ਸਾਲਾਂ ਸ਼ਹਿਬਾਜ ਸਿੰਘ ਆਪਣੀ ਮਸਤੀ ਚ ਖਿਡਾਣਾ ਟਰੇਨ ਚ ਝੂਟੇ ਲੈ ਰਿਹਾ ਪਰ ਅੱਗੇ ਕੁਝ ਹੀ ਸੈਕਿੰਟਾਂ ਚ ਜੋ ਇਸਦੇ ਨਾਲ ਹੋਣ ਵਾਲਾ ਹੈ ਉਹ ਮੌਤ ਦਾ ਮੰਜਰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ,,,,,,,,

ਸ਼ਹਿਬਾਜ਼ ਦੀ ਮੌਤ ਹੋਣ ਕਾਰਨ ਉਸਦੇ ਘਰ ਜਲੰਧਰ ਦੇ ਕਸਬਾ ਆਦਮ ਪੁਰ ਵਿਖੇ ਸੋਗ ਦੀ ਲਹਿਰ ਪਸਰ ਗਈ ਤੇ ਘਰ ਵਿੱਚ ਮਾਤਮ ਛਾ ਗਿਆ,ਜ਼ਿਕਯੋਗ ਹੈ ਸ਼ਹਿਬਾਜ਼ ਪੰਜਵੀ ਜਮਾਤ ਵਿੱਚ ਪੜਦਾ ਸੀ ਜਿਸਦੀ ਮੌਤ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਉਸਦੇ ਘਰਦੇ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਚੰਡੀਗੜ ਪ੍ਰਸ਼ਾਸਨ ਏਸ ਮਾਮਲੇ ਚ ਕੀ ਐਕਸ਼ਨ ਲੈਂਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam

ਚੂੜੇਵਾਲੀ ਸੁਨੱਖੀ ਕੁੜੀ ਕਰਦੀ ਸੀ ਗੰਦਾ ਕੰਮ; ਯੂਨੀਵਰਸਿਟੀ ਦੇ ਹਾਸਟਲ ‘ਚੋ ਲੱਗਾ ਸੀ ਚਸਕਾ

htvteam

ਬੱਸ ਵਿੱਚ ਮਿਲਣ ਵਾਲੀ ਇਹ ਸਹੂਲਤ, ਮੁਸ਼ਕਿਲ ਵੇਲੇ ਆਵੇਗੀ ਕੰਮ

Htv Punjabi

Leave a Comment