Htv Punjabi
Punjab Video

ਆਵਾਰਾ ਕੁੱ ਤਿਆਂ ਨੇ ਖਾ ਲਿਆ ਪੂਰੇ ਦਾ ਪੂਰਾ ਬੰ/ਦਾ…..

ਧੀਆਂ ਨੂੰ ਲੋਹੜੀ ਦੇ ਕੇ ਪਰਤ ਰਹੇ ਬਜ਼ੁਰਗ ਨਾਲ ਹਾਦਸਾ
ਅਵਾਰਾ ਕੁੱਤਿਆਂ ਨੇ ਨੌਚ ਨੌਚ ਖਾਦਾ
ਸਾਰੀ ਰਾਤ ਕੁੱਤੇ ਬਜੁਰਗ ਨੂੰ ਨੋਚ ਨੋਚ ਖਾਂਦੇ ਰਹੇ
ਬਜ਼ੁਰਗ ਦੀ ਹੋਈ ਮੌਤ, ਰਾਹਗੀਰਾਂ ਨੇ ਦੇਖਿਆ
ਫਿਰੋਜ਼ਪੁਰ ਚ ਲਗਾਤਾਰ ਕੁੱਤਿਆਂ ਦੇ ਹਮਲੇ ਵਧਦੇ ਜਾ ਰਹੇ ਹਨ। ਇਹਨਾ ਕੁੱਤਿਆਂ ਦੇ ਹਮਲੇ ਕਾਰਨ ਇੱਕ ਤੋਂ ਬਾਅਦ ਇੱਕ ਇਨਸਾਨੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਗੁਰੂਹਰਸਹਾਏ ਚ ਵੀ ਕੁੱਤਿਆਂ ਵੱਲੋਂ ਇੱਕ ਨੌਜਵਾਨ ਨੋਚ ਨੋਚ ਕੇ ਖਾ ਲਿਆ ਸੀ ਤੇ ਹੁਣ ਫਿਰੋਜ਼ਪੁਰ ਦੇ ਪਿੰਡ ਚੰਗਾਲੀ ਜਦੀਦ ਚ ਅਵਾਰਾ ਕੁੱਤਿਆਂ ਵੱਲੋਂ ਇੱਕ ਬਜੁਰਗ ਨੂੰ ਨੋਚ ਨੋਚ ਕੇ ਖਾ ਲਿਆ। ਜਿਸ ਦੀ ਮੌਤ ਦਾ ਸਵੇਰੇ ਪਤਾ ਚਲਿਆ। ਦੱਸ ਦਈਏ ਕਿ ਪਿੰਡ ਚੰਗਾਲੀ ਜਦੀਦ ਦਾ 65 ਸਾਲਾ ਜਗੀਰ ਚੌਧਰੀ ਪੰਜ ਧੀਆਂ ਦਾ ਬਾਪ ਹੈ ਤੇ ਉਹ ਆਪਣੀਆਂ ਧੀਆਂ ਨੂੰ ਲੋਹੜੀ ਦੇ ਕੇ ਸਾਇਕਲ ਤੇ ਵਾਪਿਸ ਆਪਣੇ ਪਿੰਡ ਆ ਰਿਹਾ ਸੀ।

ਹਨੇਰਾ ਅਤੇ ਧੁੰਦ ਹੋਣ ਕਾਰਨ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਸਾਰੀ ਰਾਤ ਨੋਚ ਨੋਚ ਕੇ ਖਾਂਦੇ ਰਹੇ। ਦਿਨ ਚੜ੍ਹਦੇ ਜਦੋਂ ਰਾਹਗੀਰਾਂ ਨੂੰ ਪਤਾ ਲੱਗਾ ਤਾਂ ਬਜੁਰਗ ਦੀ ਮੌਤ ਹੋ ਚੁੱਕੀ ਸੀ ਤੇ ਬਜੁਰਗ ਦੇ ਸਰੀਰ ਨੂੰ ਕੁੱਤਿਆਂ ਵੱਲੋਂ ਅੱਧਾ ਖਾਧਾ ਹੋਇਆ ਸੀ। ਇਸ ਘਟਨਾ ਨੂੰ ਸੁਣਦੇ ਹੀ ਆਸ ਪਾਸ ਦੇ ਪਿੰਡਾਂ ਚ ਇੱਕ ਸਹਿਮ ਦਾ ਮਾਹੌਲ ਬਣ ਗਿਆ। ਹਰ ਕੋਈ ਕੁੱਤਿਆਂ ਤੋਂ ਆਪਣੀ ਸੁਰੱਖਿਆ ਲਈ ਚਿੰਤਿਤ ਨਜ਼ਰ ਆ ਰਿਹਾ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਹੀਂ ਰਿਹਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਤਨਾਮ ਖਟੜਾ

htvteam

ਵਿਆਹ ਕਰਵਾਕੇ ਵਿਦੇਸ਼ ਪਹੁੰਚੀ ਘਰਵਾਲੀ ਦੇ ਬਦਲੇ ਰੰਗ ?

htvteam

ਏਟੀਐਮ ਵਿੱਚ ਕਰਦਾ ਸੀ ਆਹ ਕੰਮ, ਸੁਣ ਕੇ ਪੁਲਿਸ ਦੇ ਵੀ ਉੱਡੇ ਹੋਸ਼

Htv Punjabi

Leave a Comment