ਮਾਮਲਾ ਹੈ ਸ੍ਰੀ ਗੋਇੰਦਵਾਲ ਸਾਹਿਬ ਦਾ, ਜਿੱਥੇ ਦੀ ਰਹਿਣ ਵਾਲੀ ਸੰਦੀਪ ਕੌਰ ਨਾਂ ਦੀ ਔਰਤ ਦਾ ਦੂਜਾ ਵਿਆਹ ਹੋਣ ਦੇ ਬਾਵਜ਼ੂਦ ਇਹਸਦੀ ਆਪਣੇ ਘਰਵਾਲੇ ਨਾਲ ਨਹੀਂ ਸੀ ਬਣਦੀ, ਜਿਸ ਕਰਕੇ ਉਹ ਆਪਣੀ ਬੱਚੀ ਪ੍ਰਵੀਨ ਕੌਰ ਦੇ ਨਾਲ ਕਿਰਾਏ ਦੇ ਮਕਾਨ ਤੇ ਘਰਵਾਲੇ ਤੋਂ ਵੱਖ ਹੋ ਕੇ ਰਹਿੰਦੀ ਸੀ | ਪ੍ਰਵੀਨ ਕੌਰ ਸੰਦੀਪ ਦੇ ਪਹਿਲੇ ਘਰਵਾਲੇ ‘ਚੋਂ ਸੀ |
