Htv Punjabi
Crime Punjab Video

ਆਹ ਅਜੀਬੋ ਗਰੀਬ ਮਾਮਲਾ ਸੁਣਕੇ ਤੁਹਾਡੇ ਉੱਡਣਗੇ ਹੋਸ਼

ਘਰੇ ਖੜੀ ਕਾਰ ਦਾ ਕੱਟਿਆ ਗਿਆ ਟੋਲ ਟੈਕਸ
ਕਾਰ ਮਾਲਕ ਪਰੇਸ਼ਾਨ, ਸੀਸੀਟੀਵੀ ਵਿੱਚ ਘਰ ਖੜੀ ਕਾਰ ਆ ਰਹੀ ਨਜ਼ਰ
ਕਿਹਾਂ ਪਿਛਲੇ ਦੋ ਮਹੀਨਿਆਂ ਤੋਂ ਘਰੇ ਖੜੀ ਹੈ ਕਾਰ, ਕਰਾਂਗੇ ਕੰਪਲੇਂਟ
ਲੁਧਿਆਣਾ ਵਿੱਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਵਿੱਚ ਖੜੀ ਕਾਰ ਦਾ ਟੋਲ ਟੈਕਸ ਕੱਟਿਆ ਗਿਆ ਬੇਸ਼ੱਕ ਟੋਲ ਟੈਕਸ ਸਿਰਫ 70 ਰੁਪੈ ਦਾ ਹੀ ਕੱਟਿਆ ਗਿਆ ਹੈ ਪਰ ਮਾਲਕ ਪਰੇਸ਼ਾਨ ਹੈ ਕਿਉਂਕਿ ਉਸਦਾ ਕਹਿਣਾ ਹੈ । ਕਿਤੇ ਜਿਹਾ ਨਾ ਹੋ ਜਾਵੇ ਕਿ ਕੋਈ ਅਪਰਾਧ ਦੀ ਗਤੀਵਿਧੀ ਉਸ ਦਾ ਕਾਰ ਨੰਬਰ ਆ ਜਾਵੇ ਜਾਂ ਕੋਈ ਹੋਰ ਪੈਸੇ ਕੱਟੇ ਜਾਣ ਉਸ ਨੇ ਕਿਹਾ ਕਿ ਇਸ ਨੂੰ ਲੈ ਕੇ ਉਹ ਕੰਪਲੇਟ ਵੀ ਦਰਜ ਕਰਵਾਉਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ਦੇ ਦੇਸੀ ਜਿਹੇ ਜੱਟ ਨੇ ਫਸਾਇਆ ਸਿੱਧੂ ਮੂਸੇਵਾਲਾ, ਮੂਸੇਵਾਲਾ ਨੇ ਏਕੇ-47 ਨਾਲ ਇਸ ਪਿੰਡ ‘ਚ ਕੀਤੀ ਸੀ ਠਾਹ-ਠਾਹ, SSP ਨੇ ਦਿੱਤਾ ਮੂਸੇਵਾਲਾ ‘ਤੇ ਪਰਚਾ, ਪੁਲਸੀਏ ਸਸਪੈਂਡ

Htv Punjabi

ਹੁਣ ਐਮਬੀਬੀਐਸ ਡਾਕਟਰਾਂ ਨੂੰ ਮਿਲੇਗੀ ਇੰਨੀ ਤਨਖਾਹ ਕਿ ਨਹੀਂ ਛੱਡਣਗੇ ਸਰਕਾਰੀ ਨੌਕਰੀ

Htv Punjabi

ਪੁੱਤ ਦੇ ਗਲਤ ਕੰਮਾਂ ਤੋਂ ਦੁਖੀ ਹੋਈ ਮਾਂ

htvteam

Leave a Comment