Htv Punjabi
Punjab Video

ਆਹ ਕਿਸਾਨਾਂ ਨਾਲ ਮੰਡੀਆਂ ‘ਚ ਕੀ ਹੋਇਆ

ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਝੋਨੇ ਫਸਲ ਦੀ ਲਿਫਟਿੰਗ ਕਾਰਨ ਪਹਿਲਾਂ ਹੀ ਕਿਸਾਨ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਪਰ ਹੁਣ ਤਾਂ ਆੜਤੀਆਂ ਵੱਲੋਂ ਤੌਲ ਵੀ ਬੰਦ ਕਰ ਦਿੱਤਾ ਗਿਆ ਜਿਸ ਦੇ ਸੰਬੰਧ ਵਿੱਚ ਜਦੋਂ ਸਾਡੀ ਟੀਮ ਵੱਲੋਂ ਨਵੀਂ ਮੰਡੀ ਦਾਣਾ ਮੰਡੀ ਦਾ ਦੋਰਾ ਕੀਤਾ ਗਿਆ ਤਾਂ ਇੱਕ ਕਿਸਾਨ ਨੇ ਭਾਵਕ ਹੁੰਦੇ ਹੋਏ ਦੱਸਿਆ ਕਿ ਉਹ 15 ਦਿਨਾਂ ਤੋਂ ਦਾਣਾ ਮੰਡੀ ਦੇ ਵਿੱਚ ਬੈਠਾ ਹੈ ਇਸ ਆਸ ਲਈ ਕੀ ਸ਼ਾਇਦ ਉਸ ਨੂੰ ਉਸ ਦੀ ਪੁੱਤਰਾ ਵਾਂਗੂੰ ਪਾਲੀ ਫਸਲ ਦਾ ਮੁੱਲ ਮਿਲ ਜਾਵੇ ਅਤੇ ਉਸਨੇ ਇਸ ਮੌਕੇ ਸਰਕਾਰਾਂ ਤੇ ਵੀ ਆਪਣਾ ਗੁੱਸਾ ਕੱਢਿਆ,,,,,,,

ਕਿਸਾਨ ਲਗਾਤਾਰ ਲਿਫਟਿੰਗ ਕਰਕੇ ਪਰੇਸ਼ਾਨ ਹ ਤਾਂ ਦੂਜੇ ਪਾਸੇ ਆੜਤੀਆਂ ਦੇ ਵੱਲੋਂ ਵੀ ਜਿਹੜਾ ਕਿ ਤੋਲ ਬੰਦ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਾਲ ਬਣਕੇ ਕੌਣ ਆਇਆ ਗੱਡੀ ਦੇ ਮੂਹਰੇ ?

htvteam

6 ਸੂਬਿਆ ਦਾ ਖਤਰਨਾਕ ਗੈਂਗਸਟਰ ਆਇਆ ਜਾੜ੍ਹ ਹੇਠਾਂ

htvteam

ਅੰਮ੍ਰਿਤਪਾਲ ਨੇ ਜ਼ਿਲ੍ਹਿਆਂ ਦੀਆਂ ਬਣਾ ਦਿੱਤੀਆਂ ਸੀ ਸਿੱਖ ਰਿਆਸਤਾਂ ?

htvteam

Leave a Comment