Htv Punjabi
Punjab Video

ਦੇਖੋ ਕਾਲ ਬਣਕੇ ਕੌਣ ਆਇਆ ਗੱਡੀ ਦੇ ਮੂਹਰੇ ?

ਮੁਕੇਸ਼ ਭਰਤ ਅਤੇ ਮਨੀ ਨਾ ਦੇ ਤਿੰਨ ਸਖਸ਼ ਆਪਣੀ ਅਲਟੋ ਕਾਰ ਦੇ ਵਿੱਚ ਸਵਾਰ ਹੋਕੇ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ ਪਰ ਕੀ ਪਤਾ ਸੀ ਰਾਸਤੇ ਵਿੱਚ ਮੌਤ ਖੜ੍ਹੀ ਇਨ੍ਹਾਂ ਇੰਤਜ਼ਾਰ ਕਰ ਰਹੀ ਹੋਵੇ ਕਾਲ ਐਸਾ ਜਾਲ ਵਿਛਾਇਆ ਕਿ ਗੱਡੀ ਲਾਡੋਵਾਲ ਫਲਾਈਉਵਰ ਦੇ ਹੇਠਾਂ ਖੰਬੇਂ ਨਾਲ ਜਾ ਟਕਾਰੀ, ਜਿਸਤੋਂ ਬਾਅਦ ਗੱਡੀ ਲਿਫਾਫੇ ਵਾਂਗ ਚਿਪਕ ਗਈ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋ ਕਿ ਗੱਡੀ ਦੇ ਪੂਰੀ ਪਰਖੱਚੇ ਉਡ ਗਏ ਜਿਸ ਦੌਰਾਨ ਅੰਦਰ ਬੈਠੇ ਤਿੰਨ ਨੌਜਵਾਨ ਗੰਭੀਰ ਰੂਪ ਜ਼ਖਮੀ ਹੋ ਗਏ ਜਿਨ੍ਹਾਂ ਐਬੋਂਲੈਂਸ ਦੀ ਮਦਦ ਦੇ ਨਾਲ ਫਿਲੌਰ ਦੇ ਸਿਵਲ ਹਸਪਤਾਲ ਦਾਖਣ ਕਰਵਾਇਆ ਇਹ ਸੂਚਨਾ ਮਿਲਦੇ ਪੀੜਤਾਂ ਦੇ ਪਰਿਵਾਰ ਨੇ ਵੀ ਹਸਪਤਾਲ ਪਹੁੰਚ ਕੀਤੀ ਐ ਪਰ ਜਿੱਥੇ ਮੈਂਬਰਾਂ ਦੀ ਹਾਲਤ ਦੇਖ ਦੁੱਖਾ ਦਾ ਪਹਾੜ ਟੁੱਟ ਗਿਆ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਰਤ ਦੀ ਮੌਕੇ ਤੇ ਇਲਾਜ਼ ਦੌਰਾਨ ਮੌਤ ਹੋ ਗਈ ,ਬਾਕੀ ਦੋ ਮਨੀ ਅਤੇ ਮੁਕੇਸ਼ ਦੀ ਹਾਲਤ ਨੂੰ ਗੰਭੀਰ ਦੇਖਦੇ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਖੈਰ ਦੋਸਤੋ ਜ਼ਿੰਦਗੀ ਇਕ ਵਾਰ ਹੀ ਮਿਲਦੀ ਐ ਸੋ ਇਸ ਕਰਕੇ ਵਾਹਨ ਚਲਾਉਂਦੇ ਹੋਏ ਸਾਵਧਾਨੀ ਵਰਤਣੀ ਚਾਹੀਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮੁਤਵਾਜ਼ੀ ਜਥੇਦਾਰ ਸਾਬ੍ਹ ਨੂੰ ਮਾਨ ‘ਤੇ ਚੜ੍ਹਿਆ ਹਰਖ ਦੇਖੋ ਕੈਮਰੇ ਅੱਗੇ ਮਾਨ ਨੂੰ ਕੀ ਕਿਹਾ…..

htvteam

ਆਹ ਬੰਦਾ ਆਵਾਜ਼ ਸੁਣਕੇ ਖੋਲ੍ਹ ਦਿੰਦਾ ਸਾਰੇ ਰਾਜ਼, ਫਿੰਗਰ ਪ੍ਰਿੰਟ ਦੇਖ ਮੂੰਹ ‘ਤੇ ਕਰਦੈ ਗੱਲਾਂ

htvteam

ਡਰਾਈਵਰ ਦੇ ਭਾਬੀਆਂ ਨਾਲ ਸੀ ਸਬੰਧ, ਪੁੱਤਰ ਨੇ ਇੱਕ ਇੱਕ ਕਰਕੇ ਵੱਢਤੀਆਂ ਗਰਦਨਾਂ : ਪੁਲਿਸ, ਬੱਚੀ ਦਾ ਬਿਆਨ ਪੁਲਿਸ ਤੋਂ ਉਲਟ

Htv Punjabi

Leave a Comment