ਪੁੱਤ ਕਪੁੱਤ ਹੋ ਜਾਂਦੇ ਨੇ ਇਹ ਸੁਣਿਆ ਤਾਂ ਬਹੁਤ ਸੀ ਪਰ ਅੱਜ ਤੁਹਾਨੂੰ ਇਸਦੀ ਐਸੀ ਤਸਵੀਰ ਦਿਖਾਉਦੇ ਆਂ ਜਿਸ ਵਿੱਚ ਇਹ ਲਾਈਨਾਂ ਟੁੱਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ,, ਤਸਵੀਰਾਂ ਦੇ ਵਿੱਚ ਤੁਸੀਂ ਇੱਕ ਬਜ਼ੁਰਗ ਮਾਤਾ ਨੂੰ ਦੇਖ ਰਹੇ ਹੋ ਤੇ ਉਹ ਮੰਜੇ ਤੇ ਪੈ ਕੇ ਸਹੀ ਤਰੀਕੇ ਦੇ ਨਾਲ ਬੈਠ ਤੇ ਉੱਠ ਵੀ ਨਹੀਂ ਸਕਦੀ ਇਸਦਾ ਕਸੂਰ ਬਾਅਦ ਹੈ ਇਸ ਦਾ ਢਿੱਡੋ ਜੰਮਿਆ ਪੁੱਤ ਜਿਸ ਨੂੰ ਮਾਣ ਲਾਡਾਂ ਚਾਵਾਂ ਦੇ ਨਾਲ ਪਾਲਿਆ ਉਸਦੀਆਂ ਲੋੜੀਆਂ ਵੰਡੀਆਂ ਤੇ ਤੇ ਅੱਜ ਉਸੇ ਪੁੱਤ ਨੇ ਮਾਂ ਦੇ ਕਿਹੜੇ ਹਾਲਾਤ ਕਰ ਦਿੱਤੇ,,ਤਾਂ ਦੂਜੇ ਪਾਸੇ ਭੇਜੀਆਂ ਅੱਖਾਂ ਵਾਲਾ ਇਹ ਬਾਪੂ ਜੋ ਕਿ ਉਡੀਕ ਕਰ ਰਿਹਾ ਉਹਨਾਂ ਸਮਾਜ ਸੇਵੀਆਂ ਦੀ ਜੋ ਹੁਣ ਤੱਕ ਲੋਕਾਂ ਦੀ ਬਹੁਤ ਮਦਦ ਕਰ ਚੁੱਕੇ ਨੇ ਦਰਅਸਲ ਇਹਨਾਂ ਦੇ ਪੁੱਤ ਨੇ ਆਪਣੇ ਬਜ਼ੁਰਗ ਮਾਪਿਆਂ ਦੇ ਨਾਲ ਕੁਝ ਅਜਿਹਾ ਕਰ ਦਿੱਤਾ ਕਿ 13 ਸਾਲਾਂ ਤੋਂ ਸੜਕ ਤੇ ਕੱਖਾਂ ਵਾਂਗ ਰੁਲ ਰਹੇ ਨੇ,, ਪੀੜਤ ਬਜ਼ੁਰਗ ਨੇ ਦੱਸਿਆ ਕਿ ਉਸਦਾ ਪੁੱਤ ਨਸ਼ੇੜੀ ਹੋ ਗਿਆ। ਜਿਸਦੇ ਚਲਦੇ ਉਸਦੇ ਪੁੱਤ ਨੇ ਉਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ,, ਅੱਜ ਉਹਨਾਂ ਦੇ ਇਹ ਹਾਲਾਤ ਬਣ ਗਏ ਨੇ,, ਇਹ ਮਾਮਲਾ ਬਾਬਾ ਬਕਾਲਾ ਪਿੰਡ ਡੇਰੀਵਾਲ ਦਾ,, ਆਓ ਸੁਣਦੇ ਆਂ ਕੀ ਕਹਿਣਾ ਬਜ਼ੁਰਗ ਜੋੜੇ ਦਾ,,,,,,,,
ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਅੱਜ ਨਰਕ ਭਰੀ ਜ਼ਿੰਦਗੀ ਗੁਜਾਰਨ ਨੂੰ ਮਜਬੂਰ ਹੋਏ ਪਏ ਨੇ ਕਿਉਂਕਿ ਉਹਨਾਂ ਦੇ ਪੁੱਤ ਨੇ ਨਸ਼ੇ ਦੇ ਵਿੱਚ ਪੈ ਕੇ ਆਪਣੇ ਮਾਂ ਪਿਓ ਨੂੰ 13 ਸਾਲ ਹੋ ਗਿਆ ਘਰੋਂ ਕੱਢਿਆ ਹੋਇਆ,,,,,,,,
ਅੱਜ ਉਹ ਬਜ਼ੁਰਗ ਜੋੜਾ ਜ਼ਿਮੀਦਾਰ ਦੀ ਦਿੱਤੀ ਹੋਈ ਥੋੜੀ ਜਿਹੀ ਜਮੀਨ ਦੇ ਵਿੱਚ ਇੱਕ ਕੁੱਲੀ ਬਣਾ ਕੇ ਰਹਿਣ ਬਸੇਰਾ ਕਰ ਰਿਹਾ ਤੇ ਰੋ ਰੋ ਕੇ ਦਾਨੀ ਸੱਜਣਾਂ ਨੂੰ ਇੱਕੋ ਅਪੀਲ ਕਰ ਰਿਹਾ ਕਿ ਦੋ ਕੁ ਸਾਲ ਦੀ ਜਿਹੜੀ ਜ਼ਿੰਦਗੀ ਰਹਿ ਗਈ ਉਹਨੂੰ ਸੁਖਾਵਾਂ ਕਰ ਦਿਓ ਸਾਨੂੰ ਇੱਕ ਕਮਰਾ ਹੀ ਪਾ ਦਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
