Htv Punjabi
Punjab Video

ਆਹ ਕੀ ਲਈ ਫਿਰਦੇ ਨੇ ?

ਨਸ਼ੇ ਨੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ ਆਏ ਦਿਨ ਮੂੰਹ ਬੋਲਦੀਆਂ ਤਸਵੀਰਾਂ ਪ੍ਰਸ਼ਾਸਨ ਤੇ ਸਰਕਾਰਾਂ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਉੱਥੇ ਹੀ ਨੌਜਵਾਨ ਜਿਹੜਾ ਕਿ ਲਿਫਾਫੇ ਦੇ ਵਿੱਚ ਨਸ਼ੇ ਦੀਆਂ ਵੱਡੀ ਗਿਣਤੀ ਵਿੱਚ ਗੋਲੀਆਂ ਖਰੀਦ ਕੇ ਸਪਲਾਈ ਕਰਨ ਆਇਆ ਤਾਂ ਨਸ਼ਾ ਰੋਕੂ ਐਕਸ਼ਨ ਕਮੇਟੀ ਨੇ ਦਬੋਚ ਲਿਆ,, ਅੱਗੋਂ ਨੌਜਵਾਨ ਨੇ ਦੇਖੋ ਫਿਰ ਕੀ ਕਹਿ ਤਾ,,,,,,,,,

ਮਾਮਲਾ ਸੰਗਰੂਰ ਦੇ ਕਸਬਾ ਲੌਂਗੋਵਾਲ ਦਾ ਜਿੱਥੇ ਵੀਡੀਓ ਵਾਇਰਲ ਹੋਈ ਕਿ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਫੜਿਆ। ਜਿਸ ਦੇ ਕੋਲ ਨਸ਼ੀਲੇ ਕੈਪਸੂਲ ਬਰਾਮਦ ਹੋਏ। ਉੱਥੇ ਹੀ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਨਸ਼ਾ ਵੱਡੀ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ,,,,,,,,,,,

ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਚ ਓ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਕੋਲ ਸਿਗਨੇਚਰ ਕੈਸਲ ਬਰਾਮਦ ਕੀਤੇ ਗਏ ਨੇ ਉਨਾਂ ਦੱਸਿਆ ਕਿ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਆਰਡਰ ਜਾਰੀ ਕੀਤਾ ਹ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਕੈਪਸੂਲ ਰੱਖਣਾ ਨਜਾਇਜ਼ ਹੈ। ਤੇ ਨੌਜਵਾਨ ਦੇ ਖਿਲਾਫ 188 ਦੇ ਤਹਿਤ ਮਾਮਲਾ ਦਰਜ ਕਰ ਲਿਆ,,,,,,,,ਦੇਖਿਆ ਜਾਵੇ ਤਾਂ ਨਸ਼ਾ ਇਸ ਕਦਰ ਵੱਧ ਚੁੱਕਿਆ ਕਿ ਆਏ ਦਿਨ ਅਜਿਹੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪਹਾੜ੍ਹਾਂ ਦੇ ਅੰਦਰੋਂ ਨਿਕਲਣ ਵਾਲਾ ਲੂਣ ਖਾਓ 20 ਸਾਲ ਜ਼ਿੰਦਗੀ ਵਧਾਓ

htvteam

ਪੰਜਾਬ ਦੇ ਇਸ ਹਿੰਦੂ ਨੇਤਾ ‘ਤੇ ਬਰਸਾਈਆਂ ਤਾਬੜਤੋੜ 10 ਗੋਲੀਆਂ, ਹਾਲਤ ਗੰਭੀਰ, ਸਾਥੀ ਦੀ ਮੌਤ

Htv Punjabi

ਸਹੇਲੀ ਦੇ ਪਤੀ ਤੇ ਜਨਾਨੀ ਦੀ ਵਿਗੜੀ ਨੀਅਤ, ਕੀ ਕਰਤਾ

htvteam

Leave a Comment