Htv Punjabi
Punjab Video

ਆਹ ਕੀ ਹੋਣ ਲੱਗਿਆ ਪੰਜਾਬ ‘ਚ ?

ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਨੌਜਵਾਨ ਫਿਲਹਾਹ ਤਾਂ ਇਕੱਲਾ ਮੋਬਾਇਲ ਚਲਾਉਂਦਾ ਹੋਲੀ ਹੋਲੀ ਤੁਰਿਆ ਜਾ ਰਿਹਾ ਪਰ ਅੱਗੇ ਜੋ ਏਸਦੇ ਨਾਲ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਹੁਣ ਦੇਖੋ ਮੋਟਰਸਾਇਕਾਂ ‘ਤੇ ਸਵਾਰ ਹੋਕੇ ਆਏ ਮੁੰਡੇ ਨੇ ਨੌਜਵਾਨ ਨੂੰ ਘੇਰ ਕੇ ਹਥਿਆਰਾਂ ਦੀ ਨੋਕ ਤੇ ਉਸਨੂੰ ਨਿਸ਼ਾਨਾ ਬਣਾਇਆ ਹੈ, ਦੇਖੋ ਕਿਵੇਂ ਬੇਖੌਫ ਹੋਕੇ ਸ਼ਰੇਆਮ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਨੌਜਵਾਨ ਨੂੰ ਲੁੱਟਿਆ ਗਿਆ ਜਿਨ੍ਹਾਂ ਦੀਆਂ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋਈ ਗਈ ਹੈ,ਦਰਸਲ ਇਹ ਘਟਨਾ ਜਲੰਧਰ ਸ਼ਹਿਰ ਦੀ ਹੈ ਜਿੱਥੇ ਲੁਟੇਰਿਆਂ ਨੇ ਪੂਰੇ ਸ਼ਹਿਰ ਚ ਦਹਿਸ਼ਤ ਫਿਲਾ ਰੱਖੀ ਹੈ ਆਏ ਦਿਨ ਜਲੰਧਰ ਸ਼ਹਿਰ ਚ ਇਕ ਬਾਅਦ ਇਕ ਵਾਰਦਾਤ ਦੇਖਣ ਨੂੰ ਮਿਲਦੀ ਹੈ ,ਅਪਰਾਧ ਐਨਾ ਵੱਧ ਗਿਆ ਕਿ ਹੈ ਪੁਲਿਸ ਪ੍ਰਸ਼ਾਸਨ ਵਾਰਦਾਤਾਂ ਨੂੰ ਰੋਕਣ ਚ ਨਾਕਾਮ ਸਾਬਿਤ ਹੋ ਰਿਹਾ,ਤਸਵੀਰਾਂ ਚ ਤੁਸੀ ਦੇਖਿਆ ਨੌਜਵਾਨ ਤੋਂ ਲੁਟੇਰੇ ਮੋਬਾਿਲ ਫੋਨ ਅਤੇ ਪੈਸੇ ਲੁੱਟਕੇ ਫਰਾਰ ਹੋ ਗਏ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਆਖਿਰ ਕਦੋਂ ਤੱਕ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੈ ਸੁੱਟਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮੁੰਡੇ ਤਾਂ ਲੱਗਦੇ ਆਪਣੀ ਜ਼ਿੰਦਗੀ ਤੋਂ ਕੁਝ ਜ਼ਿਆਦਾ ਹੀ ਅੱਕੇ ਨੇ , ਦੇਖੋ ਕੀ ਕਰਤਾ

htvteam

ਹਟਾਈਆਂ ਜਾ ਰਹੀਆਂ ਹਨ ਖੇਤੀ ਖੇਤਰ ਦੀਆਂ ਦੀਵਾਰਾਂ, ਅੰਨਦਾਤਾ ਨੂੰ ਮਿਲੇਗਾ ਲਾਭ- ਮੋਦੀ

htvteam

ਵੈਦ ਜੀ ਬਣਾਇਆ ਵਿਆਹ ਵਾਲਾ ਮਹਾਰਾਜਾ ਸ਼ਾਹੀ ਪਕੌੜਾ ਜੋ ਰੱਖਦੈ ਬੰਦੇ ਨੂੰ ਹਮੇਸ਼ਾ ਜਵਾਨ

htvteam

Leave a Comment