ਇਹ ਤਸਵੀਰਾਂ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਲਾਰੇਂਸ ਰੋਡ ਦੀਆਂ ਨੇ ਰੌਂਗ ਸਾਇਡ ਜਾ ਰਹੇ ਇਕ ਪ੍ਰਵਾਸੀ ਜਮੈਟੋ ਵਾਲੇ ਨੂੰ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਰੋਕਿਆ ਤਾਂ ਅੱਗਿਓਂ ਪ੍ਰਵਾਸੀ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਧੌਂਸ ਦਿਖਾਉਂਦੇ ਹੋਏ ਪ੍ਰਵਾਸੀ ਨੇ ਮੁਲਾਜ਼ਮ ਨੂੰ ਕੁਝ ਅਜਿਹਾ ਬੋਲ ਦਿੱਤਾ ਕਿ ਜਿਸਤੋਂ ਬਾਅਦ ਪੁਲਿਸ ਮੁਲਾਜ਼ਮਾਂ ਦਾ ਗੁੱਸਾ ਵੀ ਸਤਵੇਂ ਆਸਮਾਨ ਤੇ ਪਹੁੰਚ ਗਿਆ ਫਿਰ ਪੁਲਿਸ ਮੁਲਾਜ਼ਮਾਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਜਿਸਤੋਂ ਬਾਅਦ ਪੂਰੀ ਡਰਾਮੇਬਾਜ਼ੀ ਹੋਈ,,,,,,
ਸਥਾਨਕ ਲੋਕਾਂ ਅਤੇ ਪੁਲਿਸ ਮੁਲਾਜ਼ਮ ਦਾ ਕਹਿਣਾ ਐ ਕੀ ਇਹ ਨੌਜਵਾਨ ਹਮੇਸ਼ਾ ਜਲਦਬਾਜ਼ੀ ਵਿੱਚ ਰੌਂਗ ਸਾਇਡ ਤੋਂ ਕਰਾਸ ਕਰਦੇ ਹਨ ਜਿਸ ਕਾਰਨ ਹਾਦਸਾ ਹੋਣ ਦੀ ਸੰਭਾਵਾਨਾਂ ਬਣੀ ਰਹਿੰਦੀ ਐ ਸੋ ਇਸ ਕਰਕੇ ਮੁਲਾਜ਼ਮਾਂ ਨੇ ਨੌਜਵਾਨ ਨੂੰ ਸਣੇ ਮੋਟਰਸਾਇਕ ਚੁੱਕ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..