Htv Punjabi
Punjab Video

ਆਹ ਜਨਾਨੀ ਦੇ ਘਰ ਆਉਂਦੇ ਸੀ ਜਵਾਨ-ਜਵਾਨ ਮੁੰਡੇ, ਦੇਖੋ ਕੀ ਦਿੰਦੀ ਸੀ ?

ਹਲਕਾ ਨਕੋਦਰ ਦੇ ਪਿੰਡ ਸ਼ੰਕਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਕੋਦਰ ਦੀ ਪੁਲਿਸ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਹੈ,,,,,,,,ਦੱਸੀ ਦੀਏ ਕਿ ਬੀਤੀ ਦਿਨੀ ਪੁਲਿਸ ਵਲੋ ਪਿੰਡ ਸ਼ੰਕਰ ਚ ਨਸ਼ੇ ਦੇ ਖਿਲਾਫ ਸਰਚ ਅਭਿਆਨ ਵੀ ਚਲਾਇਆ ਸੀ,,,,,,,,,ਜਿਸਦੇ ਚੱਲਦਿਆ ਪੁਲਿਸ ਨੇ ਇਕ ਔਰਤ ਨੂੰ ਕਾਬੂ ਕਰ ਲਿਆ ਹੈ,,,,,,,ਤਸਵੀਰ ਚ ਦਿਖਾਈ ਦਿੰਦੀ ਔਰਤ ਤੋਂ ਕੋਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ,,,,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਇਸ ਬਾਰੇ ਖੁਲਾਸੇ ਕੀਤੇ ਉਹ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲੇ ਨੇ,,,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਔਰਤ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜ ‘ਚ ਭਾਰਤੀ ਘੋਟਾਲੇ ਦਾ ਸੱਚ ਆਇਆ ਸਾਹਮਣੇ, ਭਾਰਤੀ ਹੋਣ ਲਈ ਕਿਸੇ ਨੇ ਵੇਚੀ ਗਾਂ, ਤੇ ਕਿਸੇ ਨੇ ਰੱਖਿਆ ਘਰ ਗਿਰਵੀ 

Htv Punjabi

ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ? ਹੱਥ ਧੋ ਕੇ ਮਗਰ ਪਏ ਆਹ ਲੀਡਰ !

htvteam

ਮੁਲਾਜ਼ਮ ਮਹਿਲਾ ਕ੍ਰਮਚਾਰੀ ਘੇਰ ਲਈ ਮੁੰਡਿਆਂ ਨੇ ?

htvteam

Leave a Comment