Htv Punjabi
Punjab Video

ਆਹ ਡਾਕੂ ਹਸੀਨਾ ਨਿਕਲੀ ਲੁਧਿਆਣਾ ਕੈਸ਼ ਲੁੱਟਕਾਂ -ਡ ਦੀ ਮਾਸਟਰਮਾਂ- ਇਡ

ਅੱਜ ਤੋਂ ਚਾਰ ਦਿਨ ਪਹਿਲਾਂ ਲੁਧਿਆਣੇ ਚ ਹੋਈ ਕਰੋੜਾਂ ਰੁਪਏ ਦੀ ਲੁੱਟ ਨੇ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਨੀਂਦ ਉਡਾਕੇ ਰੱਖ ਦਿੱਤੀ ਸੀ,,,,,ਉੱਥੇ ਸੁਰੱਖਿਆ ਨੂੰ ਲੈਕੇ ਪੁਲਿਸ ਪ੍ਰਸਾਸ਼ਨ ਉੱਤੇ ਲੋਕਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਸੀ ਪਰ ਉਸ ਦਿਨ ਤੋਂ ਹੀ ਪੁਲਿਸ ਨੇ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਬੜੀ ਮੁਸ਼ੱਕਤ ਤਕੋਂ ਬਾਅਦ ਲੁਧਿਆਣਾ ਪੁਲਿਸ ਲੁਟੇਰਿਆਂ ਨੂੰ ਫੜਨ ਅਤੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਚ ਕਾਮਯਾਬ ਹੋਈ ਐ,,,,,ਸਣੋ ਲੁਧਿਆਣਾ ਪੁਲਿਸ ਨੇ ਇਸ ਵਾਰਦਾਤ ਨੂੰ ਕਿਵੇਂ ਟਰੇਸ ਕੀਤਾ ਅਤੇ ਕਿਵੇਂ ਇਸ ਲੁੱਟ ਨੂੰ ਅੰਜ਼ਾਮ ਦੇਣ ਵਾਲੀ ਹਸੀਨਾ ਦੇ ਗਿਰੋਹ ਦਾ ਪਰਦਾਫਾਸ਼ ਕੀਤਾ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਹ ਲੁੱਟ ਕੈਸ਼ ਕੰਪਣੀ ਦੀ ਗਲਤੀ ਨਾਲ ਹੋਈ ਸੀ ਜਿਸ ਨੇ ਪੁਲਿਸ ਨੂੰ ਵਕਤ ਪਾ ਦਿੱਤਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਲੀਵਰ ਚ ਪਾਣੀ ਇਕੱਠਾ ਹੋਣ ਨਾਲ ਹੁੰਦਾ ਫੈਟੀ ਲੀਵਰ

htvteam

ਸਰਕਾਰ ਵੱਲੋਂ ਹਜ਼ਾਰਾਂ ਰੁੱਖਾਂ ਦੀ ਬਲੀ ਦੀ ਤਿਆਰੀ; ਵਾਤਾਵਰਨ ਪ੍ਰੇਮੀ ਭੜਕੇ

htvteam

ਪੁਲਿਸ ਵਾਲੇ ਨੇ ਘਰ ‘ਚ ਵੜ ਔਰਤਾਂ ਨਾਲ ਕੀਤੀ ਬਦਤਮੀਜ਼ੀ; ਦੇਖੋ ਵੀਡੀਓ

htvteam

Leave a Comment