Htv Punjabi
Crime Punjab Video

ਆਹ ਦਬੰਗ MLA ਸਾਬ੍ਹ ਨੇ ਮਾਰੀ ਰੇਡ

ਲਾਟਰੀ ਸਟਾਲਾਂ ਤੇ ਵਿਧਾਇਕ ਅਸ਼ੋਕ ਰਾਸ਼ਰ ਪੱਪੀ ਦਾ ਸ਼ਿਕੰਜਾ
ਮੁੜ ਤੋਂ ਲਾਟਰੀ ਸਟਾਲ ਤੇ ਕੀਤੀ ਰੇਡ
ਪੁਲਿਸ ਅਧਿਕਾਰੀਆਂ ਦੀ ਲਗਾਈ ਕਲਾਸ
ਕਈ ਰਾਜਨੀਤਿਕ ਪਾਰਟੀਆਂ ਨਾਲ ਵੀ ਇਸ ਲਾਟਰੀ ਦੇ ਗੋਰਖ ਧੰਦੇ ਤੇ ਦੱਸੇ ਲਿੰਕ
ਲੁਧਿਆਣਾ ਦੇ ਹਲਕਾ ਸੈਂਟਰਲ ਅਧੀਨ ਇਲੀਗਲ ਤੌਰ ਤੇ ਚੱਲ ਰਹੀ ਲੋਟਰੀ ਦੇ ਸਟਾਲਾਂ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਮੁਹਿਮ ਜਾਰੀ ਹੈ ਉਧਰ ਅੱਜ ਮੁੜ ਤੋਂ ਵਿਧਾਇਕ ਪਪੀ ਵੱਲੋਂ ਲਾਟਰੀ ਸਟਾਲ ਤੇ ਰੇਡ ਕੀਤੀ ਗਈ ਅਤੇ ਰੰਗ ਹੱਥੀ ਕੁਝ ਲੋਕਾਂ ਨੂੰ ਫੜਿਆ ਵੀ ਗਿਆ ਉਧਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਜਿੱਥੇ ਪੁਲਿਸ ਅਧਿਕਾਰੀਆਂ ਦੀ ਕਲਾਸ ਲਗਾਈ ਤਾਂ ਉੱਥੇ ਹੀ ਉਹਨਾਂ ਅਜਿਹਾ ਕੰਮ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਉਹਨਾਂ ਪਿਛਲੇ ਦਿਨੀ ਵੀ ਇੱਕ ਲੋਟਰੀ ਸਟਾਲ ਤੇ ਰੇਡ ਕੀਤੀ ਸੀ ਉਹਨਾਂ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਲੋਕ ਸ਼ਿਕਾਰ ਬਣਾਉਂਦੇ ਨੇ ਪਰ ਬਾਵਜੂਦ ਇਸਦੇ ਠੱਗੀ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਇਹ ਮੁਹਿਮ ਚਲਾਈ ਗਈ ਹੈ ਉਹਨਾਂ ਇਸ ਦੌਰਾਨ ਜਿੱਥੇ ਅਧਿਕਾਰੀਆਂ ਦੀ ਕਲਾਸ ਲਗਾਈ ਤਾਂ ਉੱਥੇ ਹੀ ਉਹਨਾਂ ਅਜਿਹਾ ਕੰਮ ਕਰਨ ਵਾਲਿਆਂ ਦੇ ਨੈਕਸਸ ਨੂੰ ਵੀ ਤੋੜਨ ਦੀ ਗੱਲ ਕਹੀ ਅਤੇ ਕਈ ਰਾਜਨੀਤਿਕ ਪਾਰਟੀਆਂ ਦੇ ਨਾਲ ਲਿੰਕ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਜੋ ਅਧਿਕਾਰੀ ਇਹਨਾਂ ਕੋਲੋਂ ਮਹੀਨਾ ਲੈਂਦੇ ਨੇ ਉਹਨਾਂ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ।

ਨਾਲ ਹੀ ਮੌਕੇ ਤੇ ਮੌਜੂਦ ਥਾਣਾ ਮੁਖੀ ਨੇ ਕਿਹਾ ਕਿ ਇਹ ਦੋ ਦਿਨ ਪਹਿਲਾਂ ਹੀ ਲਾਟਰੀ ਸਟਾਲ ਖੁੱਲਿਆ ਹੈ ਅਤੇ ਜਿਸ ਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਉਹਨਾਂ ਕਿਹਾ ਕਿ ਜੋ ਬਣਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਵੇਗੀ। ਉਧਰ ਲਾਟਰੀ ਚਲਾਉਣ ਵਾਲਾ ਵੀ ਆਪਣਾ ਤਰਕ ਦਿੰਦਾ ਹੋਇਆ ਨਜ਼ਰ ਆਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਲੋਕੋ ਧਿਆਨ ਰੱਖੋ ਕਿਤੇ ਤੁਹਾਡੇ ਘਰ ਐਂਵੇ ਨਾ ……..

htvteam

ਘਰ ‘ਚ ਵੜ ਗਏ ਗੈਰ ਮਰਦ, ਦੇਖੋ ਕੀ ਕਰ ਗਏ ?

htvteam

ਪੰਜਾਬ ਦੀ ਸਿਆਸਤ ‘ਚ ਡਿਬਰੂਗੜ੍ਹ ਵਾਲਿਆਂ ਲਿਆਂਦਾ ਭੂਚਾਲ

htvteam

Leave a Comment