ਸੰਗਰੂਰ ਸੀਐਮ ਰਿਹਾਇਸ਼ ਦੇ ਸਾਹਮਣੇ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੇ ਵਿੱਚ ਇੱਕ ਮਹਿਲਾ ਕਰਮਚਾਰੀ ਦੇ ਨਾਲ ਇਸ ਭੀੜ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਸਾਹ ਲੈਣ ਚ ਆਈ ਦਿੱਕਤ,,, ਹਸਪਤਾਲ ਦੇ ਬੈਡ ਤੇ ਪਈ ਇਹ ਉਹੀ ਮਹਿਲਾ ਕਰਮਚਾਰੀ ਹੈ ਜਿਹੜੀ ਕਿ ਧਰਨੇ ਦੇ ਵਿੱਚ ਧੱਕਾ ਮੁੱਕੀ ਦੀ ਸ਼ਿਕਾਰ ਹੋਈ ਹੈ,, ਤਾਂ ਹੁਣ ਦੱਸਿਆ ਚਾਹ ਰਿਹਾ ਕਿ ਇਸ ਮਹਿਲਾ ਕਰਮਚਾਰੀ ਦੀ ਹਾਲਤ ਗੰਭੀਰ ਹੈ ਇਸ ਨੂੰ ਸਾਹ ਲੈਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੀ ਜਾਣਕਾਰੀ ਪੁਲਿਸ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ।
ਸੋ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਅਧਿਆਪਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਪੁਲਿਸ ਨਾਲ ਇਹਨਾਂ ਦੀ ਧੱਕਾ ਮੁੱਕੀ ਹੋਈ ਜਿਸ ਦੌਰਾਨ ਇਹ ਮਹਿਲਾ ਕਰਮਚਾਰੀ ਦੀ ਹਾਲਤ ਕਾਫੀ ਗੰਭੀਰ ਹੋ ਗਈ ਅਤੇ ਹਸਪਤਾਲ ਦਾਖ਼ਲ ਕਰਵਾਉਣਾ ਪਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
