Htv Punjabi
Punjab Religion Video

ਨਗਰ ਕੀਰਤਨ ਚ ਅਚਾਨਕ ਕੰਬਣ ਲੱਗੇ ਸ਼ਰਧਾਲੂ

ਬੈਡ ਤੇ ਪਏ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਲੋਕਾਂ ਨਾਲ ਕੁੱਝ ਅਜਿਹਾ ਕੀ ਭਾਜੜਾ ਪੈ ਗਈਆਂ,,,ਮੋਗਾ ਦੇ ਕਸਬਾ ਧਰਮਕੋਟ ਦੇ ਅਧੀਨ ਪਿੰਡ ਕੋਟ ਸਦਰ ਖਾਂ ਵਿਖੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੀ ਉੱਪਰ ਲੱਗੇ ਨਿਸ਼ਾਨ ਸਾਹਿਬ ਅਚਾਨਕ ਤਾਰਾਂ ਨਾਲ ਟਕਰਾ ਗਿਆ ਅਤੇ ਜਿਸ ਵਿੱਚ ਕਰੰਟ ਆਣ ਕਾਰਨ ਇੱਕ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਵਿਅਕਤੀ ਜ਼ਖਮੀ ਹੋ ਗਏ ।

ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਕੋਟ ਇਸੇ ਖ਼ਾ ਦੇ ਡਾਕਟਰ ਨੇ ਕਿਹਾ ਕਿ ਕੋਟ ਸਦਰ ਖ਼ਾ ਵਿਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਅਚਾਨਕ ਪਾਲਕੀ ਸਾਹਿਬ ਵਿੱਚ ਕਰੰਟ ਆਉਣ ਕਾਰਨ ਇਕ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੱਤ ਲੋਕ ਜ਼ਖਮੀ ਹੋ ਗਏ ਜਿਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਜਾਣਾਕਰੀ ਦਿੰਦੇ ਹੋਏ ਕੋਟ ਇਸੇ ਖਾ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕੇ ਕੋਟ ਸਦਰ ਖਾਂ ਵਿਖੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਅਚਾਨਕ ਪਾਲਕੀ ਸਾਹਿਬ ਵਿੱਚ ਕਰੰਟ ਆਉਣ ਕਾਰਨ ਇਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ ਜਿਨਾਂ ਦੇ ਨਾਮ ਰਣਜੀਤ ਸਿੰਘ ਅਤੇ ਜੋਗਿੰਦਰ ਕੌਰ ਹੈ ਅਤੇ ਸੱਤ ਲੋਕ ਜਖਮੀ ਹੋ ਗਏ ਜਿਨਾਂ ਨੂੰ ਕੋਟ ਇਸੇ ਖਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਖੈਰ ਹਾਦਸੇ ਦੇ ਵਾਪਰਨ ਨਾਲ ਚੀਕ ਚਿਹਾੜਾ ਪੈ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਵਾਨ ਕੁੜੀ ਨੂੰ ਪੱਠਿਆਂ ‘ਚ ਲੰਮੇ ਪਾ ਪਿਓ ਪੁੱਤ ਨੇ ਕੀਤਾ…….

htvteam

ਆਹ ਦੇਖੋ ਕੀ ਕਰ ਰਹੀਆਂ ਨੇ ?

htvteam

ਡਾ. ਭੁੱਲਰ ਨੇ ਜਲੰਧਰ ‘ਚ ਖੋਲ੍ਹਿਆ ਨਵਾਂ ਸੈਂਟਰ ਲੋਕਾਂ ਨੂੰ ਦੱਸੀ ਨਵੀਂ ਰਿਸਰਚ

htvteam

Leave a Comment