Htv Punjabi
Punjab Video

ਆਹ ਦੇਖਲੋ ਜਵਾਈ ਦਾ ਹਾਲ, ਮਿੰਟਾਂ ਸੈਕਿੰਟਾਂ ਚ ਘਰ ਨੂੰ ਕਰਤਾ …

ਲੁਧਿਆਣਾ ਦੇ ਥਾਣਾ ਢਾਬਾ ਨਗਰ ਅਧੀਨ ਪੈਂਦੇ ਗੋਬਿੰਦ ਨਗਰ ਵਿੱਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਏਸ ਜੋਤੀ ਨਾ ਦੀ ਕੁੜੀ ਦੇ ਘਰਵਾਲੇ ਵੱਲੋਂ ਝਗੜੇ ਦੇ ਚੱਲਦਿਆਂ ਸੋਹਰੇ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਐਨਾ ਹੀ ਨਹੀਂ ਜੋਤੀ ਨਾਲ ਕੁੱਟਮਾਰ ਵੀ ਕੀਤੀ ਗਈ ਆਪਣੇ ਘਰਵਾਲੇ ਤੇ ਗੰਭੀਰ ਇਲਾਜ਼ਮ ਲਗਾਉਂਦੇ ਹੋਏ ਜੋਤੀ ਨੇ ਦੱਸਿਆ ਉਸਦਾ ਘਰਵਾਲਾ ਘਟੀਆ ਕਰਤੂਤ ਕਰਕੇ ਘਰੋਂ ਫਰਾਰ ਹੋ ਗਿਆ,,,,,,,,,

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਉਸਨੂੰ ਕਾਬੂ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਕ ਲਾਏ ਜਾਣ ਤੋਂ ਬਾਅਦ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਬਣ ਰਹੀਆਂ ਨੇ ਟਿੱਕਟਾਕ ‘ਤੇ ਵੀਡੀਓ, ਕੇਸ ਦਰਜ ਕਰਨ ਦੀ ਮੰਗ

Htv Punjabi

ਹੌਜ਼ਰੀ ਵਰਕਰਾਂ ਦੇ ਸ਼ਰਮਨਾਕ ਕਾਰੇ ਦੀ ਵੀਡੀਓ ਹੋਈ ਵਾਇਰਲ

htvteam

ਬਠਿੰਡਾ ‘ਚ ਚੋਣਾਂ ਦੌਰਾਨ ਅਕਾਲੀਆਂ ਤੇ ਕਾਂਗਰਸੀ ਸਮਰਥਕਾਂ ‘ਚ ਚਲੀਆਂ ਗੋਲੀਆਂ

htvteam

Leave a Comment