Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡੇ ਕੀ ਚੁੱਕੀ ਫਿਰਦੇ ਸੀ ਮੋਟਰਸਾਇਕਲ ‘ਤੇ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਨੌਜਵਾਨ ਮੁੰਡੇ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਕਰਨ ਲੱਗੇ ਹੋਏ ਸੀ ਦੇਖਣ ਨੂੰ ਬੇਸ਼ੱਕ ਇਹ ਸਿੱਧੇ ਸਾਧੇ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਵੀ ਇਨ੍ਹਾਂ ਲਾਹਣਤਾਂ ਪਾਵੋਗੇ ਦਰਸਲ ਇਹ ਨੌਜਵਾਨ ਮੁੰਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਲਿਆਕੇ ਨਸ਼ਾ ਸਪਲਾਈ ਕਰਦੇ ਸੀ ਜਿਨ੍ਹਾਂ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਜਦੋਂ ਇਨ੍ਹਾਂ ਦੇ ਮੋਟਰਸਾਇਕਲ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚੋਂ ਅਜਿਹਾ ਖਤਰਨਾਕ ਨਸ਼ਾ ਬਰਾਮਦ ਕੀਤਾ ਗਿਆ ਕੇ ਜਿਸਨੂੰ ਦੇਖ ਇਕ ਵਾਰ ਪੁਲਿਸ ਮੁਲਾਜ਼ਮਾਂ ਦੇ ਵੀ ਪਸੀਨੇ ਛੁੱਟ ਗਏ ਕਿ ਆਖਿਰ ਐਨਾ ਨਸ਼ਾ ਇਹ ਲੈਕੇ ਕਿਵੇਂ ਆਏ ਅੱਗੇ ਸੁਣੋਂ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਦਾ ਰਿਮਾਂਡ ਲੈਕੇ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਪੰਜਾਬ ਵੱਡੇ ਅਫ਼ਸਰ ਕੀ ਕਰ ਰਹੇ ਨੇ

htvteam

ਪੁਲਿਸ ਦੀ ਵਰਦੀ ਪਾ ਕੁੜੀਆਂ ਨਾਲ ਕਰ ਗਿਆ ਵੱਡਾ ਕਾਂਡ; ਸੀਸੀਟੀਵੀ ਵਿਚ ਕੈਦ ਹੋਈ ਘਟੀਆ ਕਰਤੂਤ

htvteam

ਜੇਕਰ ਤੁਹਾਡੇ ਵੀ ਨਿਆਣਿਆਂ ਨੂੰ ਲੱਗ ਰਹੀਆਂ ਨੇ ਉਲਟੀਆਂਪੇਟ ਦਰਦ, ਦਸਤ ਤਾਂ ਇਸਨੂੰ ਅਣਗੌਲਿਆਂ ਨਾ ਕਰੋ

htvteam

Leave a Comment