Htv Punjabi
Punjab Video

ਆਹ ਦੇਖਲੋ ਪੁਲਿਸ ਮੁਲਾਜ਼ਮਾਂ ਨੇ ਕੀ ਕਰ ਦਿੱਤਾ ?

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਦੇ ਕਾਰਨ ਆਏ ਦਿਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ,,,,,,ਪੁਲਿਸ ਦਾ ਤਾਜਾ ਕਰਨਾਮਾਂ ਲੁਧਿਆਣਾ ਦੇ ਹੈਬੋਵਾਲ ਥਾਣੇ ਚ ਦੇਖਣ ਨੂੰ ਮਿਲਿਆ ਮੌਂਟੀ ਨਾ ਦਾ ਨੌਜਵਾਨ ਥਾਣੇ ਦੇ ਵਿੱਚ ਕਿਸੇ ਮਾਮਲੇ ਬਾਬਤ ਗੱਲਬਾਤ ਕਰਨ ਲਈ ਗਿਆ ਸੀ,,,,,,ਪਰ ਅੱਗੇ ਪੁਲਿਸ ਮੁਲਾਜ਼ਮਾਂ ਨੇ ਉਕਤ ਨੌਜਵਾਨ ਦੇ ਵੱਟ ਕੇ ਥੱਪੜ
ਜੜ੍ਹ ਦਿੱਤੇ,,,,,,,,,ਇਹ ਅਸੀ ਨਹੀਂ ਕਹਿ ਰਹੇ ਬਲਕਿ ਇਹ ਗੰਭੀਰ ਇਲਜ਼ਾਮ ਨੌਜਵਾਨ ਖੁਦ ਪੁਲਿਸ ਮੁਲਾਜ਼ਮਾਂ ਤੇ ਲਗਾਏ ਨੇ,,,,,,,,,,,,ਪੁਲਿਸ ਦੇ ਇਸ ਕਾਰਨਾਮੇਂ ਤੋਂ ਬਾਅਦ ਸਾਰੇ ਨੌਜਵਾਨ ਇਕੱਠੇ ਹੋਕੇ ਥਾਣੇ ਬਾਹਰ ਧਰਨੇ ਤੇ ਬੈਠ ਜਾਂਦੇ ਨੇ,,,,,,,,,

ਉੱਧਰ ਜਦੋਂ ਥਾਣੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸ਼ਬਦਾਂ ਨੂੰ ਗੋਲ ਮੋਲ ਕਰਦੇ ਜੋ ਕਿਹਾ ਉਹ ਵੀ ਸੁਣ ਵਲੋ,,,,,,,,,ਦੱਸ ਦੀਏ ਪੁਲਿਸ ਸਮਾਜ ਦੀ ਸੁਰੱਖਿਆ ਲਈ ਹੁੰਦੀ, ਜੇਕਰ ਪੁਲਿਸ ਲੋਕਾਂ ਦੇ ਅਜਿਹਾ ਗਲਤ ਵਰਤਾਰਾ ਕਰੇਗੀ ਤਾਂ ਇਸਦੇ ਨਾਲ ਲੋਕਾਂ ਦੇ ਦਿਲਾਂ ਚ ਪੁਲਿਸ ਦੇ ਪ੍ਰਤੀ ਨਫਰਤ ਪੈਦਾ ਹੋਵੇਗੀ ਜਿਸਦੇ ਨਾਲ ਸਮਾਜ ਚ ਆਂਸ਼ਤੀ ਫੈਲਗੀ ਸੋ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਸੁਬਾਅ ਦੇ ਵਿੱਚ ਤਬਦੀਲੀ ਲਿਉਣ ਦੀ ਲੋੜ ,,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਕਿਸਾਨਾਂ ਤੇ ਨੌਜਵਾਨਾਂ ਨੇ ਕੇਂਦਰ ਨੂੰ ਦਿੱਤੀ ਸਿੱਧੀ ਚੇਤਾਵਨੀ

htvteam

ਜਵਾਨ ਨੂੰਹ ਸਣੇ ਸੱਸ ਨੂੰ ਬੇਹੋਸ਼ ਕਰ 4 ਜਣੇ ਕਰ ਗਏ ਮਾੜੀ ਕਰਤੂਤ

htvteam

ਫਿਲਮੀ ਸਟਾਇਲ ‘ਚ ਮੋਟਰਸਾਇਕਲ ‘ਤੇ ਸਵਾਰ ਹੋਕੇ ਆਏ ਤਿੰਨ ਮੁੰਡਿਆਂ ਨੇ ਦੇਖੋ ਕਿਵੇਂ ਡਰਾਏ ਪੂਰੇ ਬਜ਼ਾਰ ਦੇ ਲੋਕ ?

htvteam

Leave a Comment