Htv Punjabi
Punjab Video

ਆਹ ਦੇਖਲੋ ਪੰਜਾਬ ‘ਚ ਹੋ ਗਿਆ ਉਹੀ ਕੰਮ ਸ਼ੁਰੂ

ਵੈਸੇ ਤਾਂ ਰਾਤ ਦਾ ਸਮਾਂ ਹੈ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਤਾਂ ਉਸ ਸਮੇਂ ਇਨ੍ਹਾਂ ਨੌਜਵਾਨਾਂ ਦਾ ਸ਼ਾਇਦ ਦਿਨ ਚੜ੍ਹਿਆ ਹੋਵੇ ਫਿਰ ਇਨ੍ਹਾਂ ਆਪਣੇ ਕੰਮ ਨੂੰ ਅੰਜ਼ਾਮ ਦੇਣ ਘਰਾਂ ਕੰਧਾ ਟੱਪਣੀਾਂ ਸ਼ੂਰੂ ਕਰ ਦਿੱਤੀਆਂ ਐਨਾਂ ਹੀ ਨਹੀਂ ਅੱਗੇ ਦਾ ਸੀਨ ਦੇਣ ਤੁਹਾਡੇ ਹੋਸ਼ ਫਾਕਤਾ ਹੋਣ ਵਾਲੇ ਨੇ ਹੁਣ ਦੇਖੋ ਕਿਵੇਂ ਹੋਲੀ ਹੋਲੀ ਦੱਬੇ ਪੇਰੀ ਘਰ ਵਿੱਚ ਟਾਕੀ ਤੋੜ ਦਾਖਲ ਹੋ ਰਿਹਾ ਤੇ ਅੰਦਰ ਜਾਕੇ ਘਰਦੇ ਇਕ ਇਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਵਾਰਦਾਤ ਨੂੰ ਅੰਜ਼ਾਮ ਤਸਵੀਰਾਂ ਜਿਸਦਾ ਮੰਜਰ ਕੈਮਰੇ ਚ ਕੈਦ ਹੋ ਗਿਆ ਹਲਕਾ ਨਕੋਦਰ ਦੇ ਰਵਿਦਾਸ ਮੁਹੱਲੇ ਚ ਇਕ ਘਰ ਦੀਆਂ ਨੇ,,,,,,,,,

ਏਸ ਮੌਕੇ ਮਾਲਕਾ ਨੇ ਦੱਸਿਆ ਕੀ ਬੀਤੀ ਰਾਤ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈਕੇ ਫਰਾਰ ਹੋ ਗਏ ਜਿਸ ਬਾਬਤ ਉਨ੍ਹਾਂ ਪ੍ਰਸ਼ਾਸਨ ਨੂੰ ਸ਼ਕਾਇਤ ਦਰਜ ਕਰਵਾਈ ਹੈ ਅਤੇ ਇੰਸਾਫ ਦੀ ਗੁਹਾਰ ਲਗਾਈ ਹੈ ਖੈਰ ਨਕੋਦਰ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹਰ ਰੋਜ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣਾਂ ‘ਤੋਂ ਪਹਿਲਾਂ ਬਾਹਰਲੇ ਸੂਬਿਆਂ ‘ਚ ਸਿੱਖ ਹੋਣ ਲੱਗੇ TARGET

htvteam

ਦੇਖੋ ਪਿਉ-ਪੁੱਤ ਦਾ ਨਸ਼ੇੜੀਆਂ ਨੇ ਕੀ ਹਾਲ ਕਰਤਾ

htvteam

ਡਲਿਵਰੀ ਸਮੇਂ ਮਹਿਲਾ ਨਾਲ ਦੇਖੋ ਕੀ ਹੋਇਆ !

htvteam

Leave a Comment