Htv Punjabi
Punjab Video

ਦੋਸਤ ਨਾਲ ਖੁਸ਼ੀਆਂ-ਸਾਂਝੀਆਂ ਕਰਨ ਜਾ ਰਹੇ ਨੌਜਵਾਨਾਂ ਦੇ ਮੂਹਰੇ ਆਇਆ ਕਾਲ

ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਬੀਤੀ ਰਾਤ ਉਸ ਸਮੇਂ ਪੂਰਾ ਸ਼ਹਿਰ ਕੰਬ ਉੱਠਿਆ ਜਦੋਂ ਕਰੀਬ 11 ਵਜੇ ਇਕ ਪੈਟਰੋਲ ਪੰਪ ਦੇ ਨੇੜੇ ਵੱਡਾ ਖੜਾਕਾ ਸੁਣਾਈ ਦਿੱਤਾ ਜਿਸਦੇ ਵਿੱਚ ਇਹ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਕੀ ਮਲੇਰਕੋਟਲਾ ਰੋਡ ਉੱਤੇ ਇਹ ਹਾਦਸਾ ਵਾਪਰਿਆ,ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਦੂਰ ਦੂਰ ਤੱਕ ਪਲਟੇ ਖਾਂਦੀ ਰਹੀ ਜਿਸਦੇ ਵਿੱਚ ਸਵਾਰ ਹੋਏ 4 ਨੌਜਵਾਨ ਹਵਾ ਚ ਉਡਦੇ ਦੂਰ ਜਾ ਡਿੱਗੇ ਇਹ ਦੇਖ ਆਸਪਾਸ ਦੇ ਲੋਕ ਮਦਦ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਦੋ ਨੌਜਵਾਨਾਂ ਦੀ ਮੌਕੇ ਮੌਤ ਹੋ ਗਈ ਜਦਕਿ ਇਕ ਦੀ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਚਮੌਤ ਹੋਈ ਹੈ ਅਤੇ ਇਕ ਗੰਭੀਰ ਜ਼ਖਮੀ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ,ਜਾਨੀ ਨੁਕਸਾਨ ਦੇ ਨਾਲ ਨਾਲ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ,,,,,,,,,,

ਸਥਾਨਕ ਲੋਕਾਂ ਅਤੇ ਮ੍ਰਿਤਕਾਂ ਦੋਸਤਾਂ ਮੁਤਾਬਿਕ ਦੱਸਿਆ ਜਾ ਰਿਹਾ ਕਿ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,ਦੱਸਿਆ ਜਾ ਰਿਹਾ ਕੀ ਮ੍ਰਿਤਕੇ ਆਪਣੇ ਪਰਿਵਾਰਾ ਦੀ ਇਕਲੌਤੇ ਨੌਜਵਾਨ ਸੀ,ਜੋ ਕਿ ਹਾਦਸੇ ਦਾ ਸ਼ਿਕਾਰ ਫਿਲਹਾਲ ਹਾਦਸੇ ਦੇ ਕਾਰਨਾ ਬਾਰੇ ਪੁਲਿਸ ਜਾਂਚ ਚ ਜੁਟੀ ਹੋਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

ਦੋਸਤ ਨਾਲ ਖੁਸ਼ੀਆਂ-ਸਾਂਝੀਆਂ ਕਰਨ ਜਾ ਰਹੇ ਨੌਜਵਾਨਾਂ ਦੇ ਮੂਹਰੇ ਆਇਆ ਕਾਲ

Related posts

ਪੰਜਾਬੀ NRI ਦੇ ਜਾਨੂੰਨ ਨੇ ਦੁਨੀਆ ‘ਚ ਕਰਵਾਤੀ ਬੱਲੇ ਬੱਲੇ

htvteam

ਗੱਡੀ ‘ਚ ਬਿਠਾ ਕੇ ਪੁਲਸੀਆ ਮੁੰਡਿਆਂ ਨਾਲ ਕਰ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ

htvteam

ਆਹ ਰਸ ਵੈਰੀਕੋਜ਼ ਵੇਨ ਦੀ ਦਿਨਾਂ ‘ਚ ਕਰਵਾ ਦਿੰਦੈ ਬਸ

htvteam

Leave a Comment