Htv Punjabi
Punjab Video

ਆਹ ਦੇਖਲੋ ਪੰਜਾਬ ਦੇ ਨੌਜਵਾਨਾਂ ਦੇ ਕੰਮ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਮੁੰਡੇ ਰਾਸਤੇ ਚ ਆਉਂਦੀਆਂ ਜਾਂਦੀਆਂ ਜਨਾਨੀਆਂ ਅਤੇ ਬੰਦਿਆਂ ਦੇ ਹੱਥ ਪੱਲੇ ਮਾਰਦੇ ਸੀ ਭਾਵ ਉਨ੍ਹਾਂ ਤੋਂ ਪੈਸੇ ਅਤੇ ਹੋਰ ਕੀਮਤੀ ਸਮਾਨ ਖੋਹ ਲੈਂਦੇ ਸੀ ਜਿਨ੍ਹਾਂ ਤੋਂ ਸ਼ਹਿਰ ਦੇ ਲੋਕ ਕਾਫੀ ਤੰਗ ਪ੍ਰੇਸ਼ਾਨ ਹੋ ਚੁੱਕੇ ਸਨ ਇਨ੍ਹਾਂ ਦੇ ਕਾਰਨਾਮੇ ਦੇਖ ਅੰਮ੍ਰਿਤਸਰ ਪੁਲਿਸ ਨੇ ਵੀ ਆਪਣੀ ਕਮਰ ਕਸੀ ਤੇ ਫਿਰ ਨਾਕੇਬੰਦੀਆਂ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਏਸ ਦੌਰਾਨ ਹੀ ਇਨ੍ਹਾਂ ਦੇ ਕੋਲੋ ਕਈ ਫੋਨ ਤੇ ਵਾਹਨ ਵੀ ਬਰਾਮਦ ਕੀਤੇ ਗਏ ਹਨ ਇਸਦੇ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਸੁਣੋਂ,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾਵੇਗੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਸਕੱਤਰ ਤੇ ਮੰਤਰੀਆਂ ਦਾ ਸਿਆਸੀ ਕਲੇਸ਼ ਖ਼ਤਮ, ਦੇਖੋ ਕਿਹੜੀ ਸ਼ਰਤ ‘ਤੇ ਨਿੱਬੜਿਆ ਸਾਰਾ ਮਾਮਲਾ

Htv Punjabi

ਬਲਾਚੌਰੀਆ ਤੋਂ ਬਾਅਦ ਇੱਕ ਹੋਰ ਨਵ ਵਿਆਹੇ ਮੁੰਡੇ ਤੇ ਚੱਲੀ ਗੋ/ ਲੀ

htvteam

ਚਰਚ ਜਾਂਦੀਆਂ ਕੁੜੀਆਂ ਨਾਲ ਮੁੰਡਿਆਂ ਨੇ ਕੀਤੀਆਂ ਆਹ ਹਰਕਤਾਂ ?

htvteam

Leave a Comment