Htv Punjabi
Punjab Religion Video

ਆਹ ਦੇਖਲੋ ਭਗਵੰਤ ਮਾਨ ਦੇ ਕੰਮ

ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ‘ਤੇ ਸਾਲਾਨਾ ਮੇਲਾ ਗੱਦੀ ਨਸ਼ੀਨ ਸਾਈਂ ਹੰਸ ਰਾਜ ਹੰਸ ਜੀ ਦੀ ਅਗਵਾਈ ਵਿਚ ਧੂਮ ਧਾਮ ਅਤੇ ਸ਼ਰਧਾ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਜਿੱਥੇ ਪੰਜਾਬ ਦੇ ਵੱਖ ਵੱਖ ਦਰਬਾਰਾਂ ਤੋਂ ਸੰਤਾਂ ਤੇ ਫ਼ਕੀਰਾਂ ਵਲੋਂ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ, ਉਥੇ ਹੀ ਇਸ ਮੇਲੇ ਦੇ ਪਹਿਲੇ ਦਿਨ, ਰਾਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਲੋਂ ਕਵਾਲੀਆਂ ਗਾ ਕੇ ਆਪਣੀ ਹਾਜਰੀ ਲਗਵਾਈ ਗਈ।ਓਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਵੀ ਆਪਣੀ ਪਤਨੀ ਸਮੇਤ ਪਹੁੰਚੇ ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ,,,,,,,,,

ਇਸ ਮੌਕੇ ਅੰਤਰਾਸ਼ਰੀ ਗਾਇਕ ਦੇਲਰ ਮਹਿੰਦੀ, ਯੁਵਰਾਜ ਹੰਸ, ਆਤਮਾ ਬੁੱਢੇਵਾਲੀਆ ਅਤੇ ਰਿਦਾਨ ਹੰਸ ਨੇ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣੀ ਹਾਜਰੀ ਲਗਵਾਈ। ਉਥੇ ਹੀ ਬੀਬੀ ਭੋਲੂ ਸ਼ਾਹ ਸਰਕਾਰ ਘੜ੍ਹਾਮ ਸ਼ਰੀਫ਼ ਵਾਲਿਆਂ ਵਲੋਂ ਵੀ ਉਚੇਚੇ ਤੌਰ ‘ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਰਮਿੰਦਰ ਦਾ ਸੱਚਮੁੱਚ ਹੋਇਆ ਦੇਹਾਂਤ ਜਾਂ ਫਿਰ ਮੁੜ ਤੋਂ ਫਲਾਈ ਅਫਵਾਹ ?

htvteam

ਪ੍ਰਾਈਵੇਟ ਡਾਕਟਰਾਂ ਨੂੰ ਐਮਸੀਆਈ ਨੇ ਦਿੱਤਾ ਆਹ ਤੋਹਫਾ, ਸਰਕਾਰੀ ਡਾਕਟਰ ਵਾਂਝੇ ਦੇਖੋ ਕਿਵੇਂ

Htv Punjabi

ਦੇਖੋ ਕਿਵੇਂ ਚਲਦੀਆਂ ਗੋਲੀਆਂ ‘ਚ ਸਰਦਾਰ ਨੇ ਮੂਹਰੇ ਲਾਏ ਮੁੰਡੇ

htvteam

Leave a Comment